ਪੈਨੀ ਵੋਂਗ

ਖ਼ਾਲਿਸਤਾਨੀਆਂ ਵਿਰੁਧ ਕਾਰਵਾਈ ਦੇ ਸਵਾਲ ’ਤੇ ਬੋਲੇ ਵਿਦੇਸ਼ ਮੰਤਰੀ ਪੈਨੀ ਵੋਂਗ, ‘ਦੇਸ਼ ਅੰਦਰ ਸਾਰਿਆਂ ਨੂੰ ਸ਼ਾਂਤਮਈ ਪ੍ਰਦਰਸ਼ਨ ਦਾ ਹੱਕ’

ਮੈਲਬਰਨ: ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਹੈ ਕਿ ਦੇਸ਼ ਅੰਦਰ ਸਾਰਿਆਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ। ਉਹ ਪਰਥ ’ਚ ਹਿੰਦ ਮਹਾਂਸਾਗਰ ਦੇ ਦੇਸ਼ਾਂ ਦੇ ਵਿਦੇਸ਼ … ਪੂਰੀ ਖ਼ਬਰ

ਕਿੰਗ ਚਾਰਲਸ

ਕਿੰਗ ਚਾਰਲਸ ਨੇ ਕੈਂਸਰ ਦੀ ਪਛਾਣ ਤੋਂ ਬਾਅਦ ਜਾਰੀ ਕੀਤਾ ਪਹਿਲਾ ਬਿਆਨ, ਜਨਤਾ ਦਾ ਕੀਤਾ ਧੰਨਵਾਦ

ਮੈਲਬਰਨ: ਖ਼ੁਦ ਨੂੰ ਕੈਂਸਰ ਹੋਣ ਦੀ ਪਛਾਣ ਦਾ ਐਲਾਨ ਕਰਨ ਤੋਂ ਬਾਅਦ ਕਿੰਗ ਚਾਰਲਸ ਪਹਿਲੀ ਵਾਰ ਜਨਤਕ ਤੌਰ ‘ਤੇ ਬੋਲੇ ਹਨ ਅਤੇ ਜਨਤਾ ਨੂੰ ਉਨ੍ਹਾਂ ਦੇ “ਸਮਰਥਨ ਅਤੇ ਸ਼ੁਭਕਾਮਨਾਵਾਂ ਦੇ … ਪੂਰੀ ਖ਼ਬਰ

ਅਰਬਪਤੀ

ਅਰਬਪਤੀ ਨੇ ਆਪਣੇ ਦਫ਼ਤਰ ‘ਚ ਚੋਰੀ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਸੂਹ ਦੇਣ ਵਾਲੇ ਲਈ ਐਲਾਨ ਕੀਤਾ 2 ਲੱਖ ਡਾਲਰ ਦਾ ਇਨਾਮ

ਮੈਲਬਰਨ: ਮੈਲਬਰਨ ਦੇ ਪੱਛਮੀ ਸਬਅਰਬ ‘ਚ ਇੱਕ ਅਰਬਪਤੀ ਕਾਰੋਬਾਰੀ ਐਡਰਿਨ ਪੋਰਟੇਲੀ ਨੇ ਆਪਣੇ ਕੋਬਰਗ ਬਿਜ਼ਨਸ ‘ਚ ਚੋਰੀ ਕਰਨ ਵਾਲੇ ਚੋਰਾਂ ਦੀ ਜਾਣਕਾਰੀ ਦੇਣ ਵਾਲੇ ਨੂੰ 2,00,000 ਡਾਲਰ ਦਾ ਇਨਾਮ ਦੇਣ … ਪੂਰੀ ਖ਼ਬਰ

ਮਿਊਨਿਖ

ਹਵਾਈ ਜਹਾਜ਼ ’ਚ ਖ਼ੂਨ ਹੀ ਖ਼ੂਨ, ਇੱਕ ਵਿਅਕਤੀ ਦੀ ਮੌਤ, ਜਾਣੋ ਕੀ ਹੋਇਆ ਮਿਊਨਿਖ ਜਾ ਰਹੀ ਉਡਾਨ ’ਚ

ਮੈਲਬਰਨ: ਬੈਂਕਾਕ ਤੋਂ ਮਿਊਨਿਖ ਜਾ ਰਹੀ ਲੁਫਥਾਂਸਾ ਦੀ ਉਡਾਣ ਦੌਰਾਨ 63 ਸਾਲ ਦੇ ਇੱਕ ਜਰਮਨ ਯਾਤਰੀ ਦੀ ਵੱਡੀ ਮਾਤਰਾ ‘ਚ ਖੂਨ ਵਗਣ ਕਾਰਨ ਮੌਤ ਹੋ ਗਈ। ਬੋਰਡਿੰਗ ਦੌਰਾਨ ਬਿਮਾਰ ਦਿਖਾਈ … ਪੂਰੀ ਖ਼ਬਰ

ਪਾਸਪੋਰਟ

ਆਸਟ੍ਰੇਲੀਆਈ ਪਾਸਪੋਰਟ ਦਫ਼ਤਰ ’ਤੇ ਵਧਿਆ ਕੰਮ ਦਾ ਬੋਝ, ਜਾਣੋ ਕੀ ਕਹਿੰਦੀ ਹੈ ਆਡਿਟ ਦਫ਼ਤਰ ਦੀ ਰਿਪੋਰਟ

ਮੈਲਬਰਨ: ਆਸਟ੍ਰੇਲੀਆਈ ਨੈਸ਼ਨਲ ਆਡਿਟ ਆਫਿਸ (ANAO) ਦੇ ਆਡਿਟ ਤੋਂ ਬਾਅਦ ਆਸਟ੍ਰੇਲੀਆਈ ਪਾਸਪੋਰਟ ਦਫਤਰ ਆਪਣੀ ਪਾਸਪੋਰਟ ਅਰਜ਼ੀ ਪ੍ਰਕਿਰਿਆ ਵਿਚ ਸੁਧਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਆਡਿਟ ਤੋਂ ਪਤਾ ਲੱਗਿਆ ਹੈ … ਪੂਰੀ ਖ਼ਬਰ

ਭਾਰਤੀ

ਭਾਰਤੀ ਮੂਲ ਦੇ ਸਾਬਕਾ IT ਵਰਕਰ ਨੇ ਆਸਟ੍ਰੇਲੀਆਈ ਕੰਪਨੀ ’ਤੇ ਲਾਇਆ ਖੱਜਲ-ਖੁਆਰ ਕਰਨ ਦਾ ਦੋਸ਼, ਨੌਕਰੀ ਵੀ ਗਈ ਅਤੇ 4 ਲੱਖ ਡਾਲਰ ਦਾ ਜੁਰਮਾਨਾ ਵੀ ਲੱਗਾ

ਮੈਲਬਰਨ: ਸਾਬਕਾ IT ਵਰਕਰ ਅਭਿਸ਼ੇਕ ਮਿਸ਼ਰਾ ਨੇ ਦੋਸ਼ ਲਾਇਆ ਹੈ ਕਿ ਸੂਚਨਾ ਤਕਨਾਲੋਜੀ ਖੇਤਰ ਦੀ ਸਰਕਾਰੀ ਮਲਕੀਅਤ ਵਾਲੀ ਕੰਪਨੀ NBN ਅਤੇ EY ਵੱਲੋਂ ਰੁਜ਼ਗਾਰ ਇਕਰਾਰਨਾਮੇ ਦੀ ਉਲੰਘਣਾ ਕਾਰਨ ਉਸ ਨੂੰ … ਪੂਰੀ ਖ਼ਬਰ

ਕੈਂਸਰ

ਚੰਗੀ ਸਿਹਤ ਦਾ ਦਾਅਵਾ ਕਰਨ ਵਾਲੀਆਂ ਮਸ਼ੀਨਾਂ ਦੇ ਰਹੀਆਂ ਆਸਟ੍ਰੇਲੀਆ ਵਾਸੀਆਂ ਨੂੰ ਕੈਂਸਰ, ਮਾਹਰਾਂ ਨੇ ਦਿੱਤੀ ਚੇਤਾਵਨੀ

ਮੈਲਬਰਨ: ਸੂਰਜ ਦੀ ਭਰਪੂਰ ਰੌਸ਼ਨੀ ਵਾਲੇ ਦੇਸ਼ ਆਸਟ੍ਰੇਲੀਆ ’ਚ ਅੱਜਕਲ੍ਹ ਸੋਲੇਰੀਅਮ ਦੀ ਵਰਤੋਂ ਵਧ ਰਹੀ ਹੈ ਜਿਨ੍ਹਾਂ ਨੂੰ ਸਿਹਤ ਲਈ ਚੰਗਾ ਦੱਸ ਕੇ ਵੇਚਿਆ ਜਾ ਰਿਹਾ ਹੈ। ਹਾਲਾਂਕਿ ਮਾਹਰਾਂ ਨੇ … ਪੂਰੀ ਖ਼ਬਰ

ਮਿਸ ਵਰਲਡ

ਮਿਸ ਵਰਲਡ ਮੁਕਾਬਲੇ ’ਚ ਨਿਊਜ਼ੀਲੈਂਡ ਦੀ ਪ੍ਰਤੀਨਿਧਗੀ ਕਰਨ ਵਾਲੀ ਪਹਿਲੀ ਸਿੱਖ ਔਰਤ ਬਣੀ ਨਵਜੋਤ ਕੌਰ

ਮੈਲਬਰਨ: ਨਿਊਜ਼ੀਲੈਂਡ ਵਸਦੀ 27 ਸਾਲਾਂ ਦੀ ਸਾਬਕਾ ਪੁਲਿਸ ਅਫ਼ਸਰ ਨਵਜੋਤ ਕੌਰ ਮਿਸ ਵਰਲਡ ਮੁਕਾਬਲੇ ’ਚ ਨਿਊਜ਼ੀਲੈਂਡ ਦੀ ਪ੍ਰਤੀਨਿਧਗੀ ਕਰਨ ਵਾਲੀ ਪਹਿਲੀ ਸਿੱਖ ਔਰਤ ਬਣ ਗਈ ਹੈ। ਮਿਸ ਵਰਲਡ ਸੁੰਦਰਤਾ ਮੁਕਾਬਲਾ … ਪੂਰੀ ਖ਼ਬਰ

ਸਿੱਖ ਖੇਡਾਂ

36ਵੀਆਂ ਸਿੱਖ ਖੇਡਾਂ ਦਾ ਪ੍ਰੋਗਰਾਮ ਜਾਰੀ, ਐਡੀਲੇਡ ਸ਼ਹਿਰ ‘ਚ ਈਸਟਰ ਨੂੰ ਲੱਗਣਗੇ ਮੇਲੇ

ਮੈਲਬਰਨ: ਹਰ ਸਾਲ ਹੋਣ ਵਾਲੀਆਂ ਆਸਟ੍ਰੇਲੀਅਨ ਸਿੱਖ ਖੇਡਾਂ (Australian Sikh Games) ਦੀ ਮਿਤੀ ਦਾ ਐਲਾਨ ਹੋ ਗਿਆ ਹੈ। ਆਰਗੇਨਾਈਜ਼ਿੰਗ ਕਮੇਟੀ ਨੇ ਦਸਿਆ ਕਿ ਇਹ ਖੇਡਾਂ ਇਸ ਸਾਲ ਸਾਊਥ ਆਸਟ੍ਰੇਲੀਆ ਦੇ … ਪੂਰੀ ਖ਼ਬਰ

ਫ਼ਰੈਂਕ ਸਿੰਘ

ਫ਼ਰੈਂਕ ਸਿੰਘ ਹੋਇਆ ਟ੍ਰੈਫ਼ਿਕ ਕੈਮਰਿਆਂ ਦਾ ਸ਼ਿਕਾਰ, ਤਕਨਾਲੋਜੀ ’ਤੇ ਉੱਠੇ ਸਵਾਲ

ਮੈਲਬਰਨ: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਰਹਿਣ ਵਾਲੇ 77 ਸਾਲ ਦੇ ਪੈਨਸ਼ਨਰ ਫਰੈਂਕ ਸਿੰਘ ਦੀ ਹੈਰਾਨੀ ਦੀ ਉਦੋਂ ਹੱਦ ਨਹੀਂ ਰਹੀ ਜਦੋਂ ਉਸ ਦਾ ਅਜਿਹੇ ਕੰਮ ਲਈ ਚਲਾਨ ਕਰ … ਪੂਰੀ ਖ਼ਬਰ