ਵਿਕਟੋਰੀਆ ਦੇ ਮਾਪਦੰਡਾਂ ’ਤੇ ਖਰੇ ਨਹੀਂ ਉਤਰ ਰਹੇ ਸਸਤੇ ਕਿਰਾਏ ਵਾਲੇ ਮਕਾਨ, ਜਾਣੋ ਕੀ ਕਹਿੰਦੀ ਹੈ ਗੁਪਤ ਜਾਂਚ ਰਿਪੋਰਟ
ਮੈਲਬਰਨ: ਕੰਜ਼ਿਊਮਰ ਪਾਲਿਸੀ ਰਿਸਰਚ ਸੈਂਟਰ (CPRC) ਅਤੇ ਟੇਨੈਂਟਸ ਵਿਕਟੋਰੀਆ ਦੀ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਸਟੇਟ ਅੰਦਰ ਰਹਿਣ ਦੀਆਂ ਥਾਵਾਂ ਲਈ ਬਣਾਏ ਘੱਟੋ-ਘੱਟ ਮਾਪਦੰਡਾਂ ਨੂੰ ਪੂਰਾ ਕਰਨ ’ਚ … ਪੂਰੀ ਖ਼ਬਰ