Poisonous Mushrooms

ਜ਼ਹਿਰੀਲੇ ਮਸ਼ਰੂਮ (Poisonous Mushrooms) ਮਾਮਲੇ ’ਚ ਏਰਿਨ ਪੈਟਰਸਨ ’ਤੇ ਲੱਗੇ ਕਤਲ ਦੇ ਦੋਸ਼, ਪਤੀ ਨੂੰ ਵੀ ਮਾਰਨ ਦੀ ਕੀਤੀ ਸੀ ਕੋਸ਼ਿਸ਼

ਮੈਲਬਰਨ: ਜ਼ਹਿਰੀਲੇ ਮਸ਼ਰੂਮ (Poisonous Mushrooms) ਦਾ ਖਾਣਾ ਬਣਾ ਕੇ ਖਵਾਉਣ ਦੇ ਕੇਸ ’ਚ ਏਰਿਨ ਪੈਟਰਸਨ (49) ’ਤੇ ਕਤਲ ਦੇ ਤਿੰਨ ਅਤੇ ਕਤਲ ਦੀ ਕੋਸ਼ਿਸ਼ ਦੇ ਪੰਜ ਦੋਸ਼ ਲਗਾਏ ਗਏ ਹਨ। … ਪੂਰੀ ਖ਼ਬਰ

Village on sale

ਆਸਟ੍ਰੇਲੀਆ ’ਚ ਸੇਲ ’ਤੇ ਲੱਗਾ ਪੂਰਾ ਪਿੰਡ (Village on sale), ਜਾਣੋ ਕੀਮਤ

ਮੈਲਬਰਨ: ਆਸਟ੍ਰੇਲੀਆਈ ਲੋਕਾਂ ਕੋਲ ਹੁਣ ਇੱਕ ਅਨੋਖੇ ਪਿੰਡ ਦਾ ਮਾਲਕ ਬਣਨ ਦਾ ਵਿਰਲਾ ਮੌਕਾ ਹੈ। ਨਿਊ ਸਾਊਥ ਵੇਲਜ਼ ਦੇ ਪਾਇਰੀ ਵਿਖੇ ਇੱਕ ਅਨੋਖਾ ਪਿੰਡ ਜਿੰਦਾਂਡੀ ਮਿੱਲ ਅਸਟੇਟ ਵਿਕਰੀ (Village on … ਪੂਰੀ ਖ਼ਬਰ

Google Nest

Google Nest ਤਕਨੀਕ ਨਾਲ ਆਪਣੇ ਘਰ ਨੂੰ ਕਰੋ ਸੁਰੱਖਿਅਤ

ਮੈਲਬਰਨ: ਗੂਗਲ ਨੈਸਟ ਦਾ ਹੋਮ ਆਟੋਮੇਸ਼ਨ ਸਿਸਟਮ ਇਸ ਸਮੇਂ ਐਮਾਜ਼ਾਨ ’ਤੇ ਸੇਲ ’ਤੇ ਹੈ ਜੋ ਕਿ ਘਰ ਦੀ ਸੁਰੱਖਿਆ ਨੂੰ ਵਧਾਉਣ ਵਾਲੇ ਉਤਪਾਦਾਂ ਦੀ ਇੱਕ ਸ਼੍ਰੇਣੀ ਦੀ ਪੇਸ਼ਕਸ਼ ਕਰਦਾ ਹੈ। … ਪੂਰੀ ਖ਼ਬਰ

Internal Migration

ਵੱਡੇ ਸ਼ਹਿਰਾਂ ਤੋਂ ਨੌਜੁਆਨਾਂ ਦਾ ਹੋਇਆ ਮੋਹਭੰਗ, ਜਾਣੋ ਕੀ ਹੈ Internal Migration ਦਾ ਕਾਰਨ

ਮੈਲਬਰਨ: ਰੀਜਨਲ ਮੂਵਰਸ ਇੰਡੈਕਸ ਦੀ ਰਿਪੋਰਟ ਦਰਸਾਉਂਦੀ ਹੈ ਕਿ ਨੌਜੁਆਨਾਂ ਵਲੋਂ ਵੱਡੇ ਸ਼ਹਿਰਾਂ ਨੂੰ ਛੱਡ ਕੇ ਜਾਣ ਦੀ ਗਿਣਤੀ ਵਧ ਰਹੀ ਹੈ। ਇਸ ਦਾ ਕਾਰਨ ਰਹਿਣ ਦੀਆਂ ਲਾਗਤਾਂ ’ਚ ਵਾਧਾ … ਪੂਰੀ ਖ਼ਬਰ

Solar Panels

Solar Panels ਦੀ ਬਦੌਲਤ ਹਜ਼ਾਰਾਂ ਡਾਲਰਾਂ ਦੀ ਬੱਚਤ ਕਰ ਰਹੇ ਨੇ ਆਸਟ੍ਰੇਲੀਆ ਵਾਸੀ, ਜਾਣੋ ਕੀ ਕਹਿੰਦੇ ਨੇ ਊਰਜਾ ਵਿਭਾਗ ਦੇ ਅੰਕੜੇ

ਮੈਲਬਰਨ: ਛੱਤ ’ਤੇ Solar Panels ਅਤੇ ਬੈਟਰੀ ਸਟੋਰੇਜ ਦੀ ਮਦਦ ਨਾਲ ਆਸਟ੍ਰੇਲੀਆ ’ਚ ਔਸਤ ਹਰ ਸਾਲ ਲੋਕ ਆਪਣੇ ਬਿਜਲੀ ਬਿੱਲਾਂ ’ਤੇ ਹਜ਼ਾਰਾਂ ਡਾਲਰ ਦੀ ਬੱਚਤ ਕਰ ਰਹੇ ਹਨ। ਸਰਕਾਰੀ ਵਿਸ਼ਲੇਸ਼ਣ … ਪੂਰੀ ਖ਼ਬਰ

Direct Flight

8 ਨਵੰਬਰ ਤੋਂ ਸ਼ੁਰੂ ਹੋਵੇਗੀ ਅਮ੍ਰਿਤਸਰ ਤਕ ਦੀ ਸਿੱਧੀ ਉਡਾਨ (Direct Flight), ਜਾਣੋ ਹੋਰ ਕੀ-ਕੀ ਬਦਲਣ ਜਾ ਰਿਹੈ ਪੰਜਾਬ ਜਾਣ ਵਾਲੇ ਮੁਸਾਫ਼ਰਾਂ ਲਈ

ਮੈਲਬਰਨ: ਇਸ ਮਹੀਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਸਦੇ ਪੰਜਾਬੀਆਂ ਲਈ ਆਰਾਮਦਾਇਕ ਅਤੇ ਸਹਿਜ ਸਫ਼ਰ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਫਲਾਈ ਅੰਮ੍ਰਿਤਸਰ ਪਹਿਲ ਦੇ ਗਲੋਬਲ ਕੋਆਰਡੀਨੇਟਰ ਸਮੀਪ … ਪੂਰੀ ਖ਼ਬਰ

Sydney Peace Prize

ਔਰਤਾਂ ਦੇ ਅਧਿਕਾਰਾਂ ਲਈ ਲੜਨ ਵਾਲੀ ਇਸ ਹਾਲੀਵੁੱਡ ਅਦਾਕਾਰਾ ਨੂੰ ਮਿਲਿਆ ਸਿਡਨੀ ਸ਼ਾਂਤੀ ਪੁਰਸਕਾਰ (Sydney Peace Prize)

ਮੈਲਬਰਨ: ਇਰਾਨ ’ਚ ਔਰਤਾਂ ਦੇ ਹੱਕਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਇਰਾਨੀ ਮੂਲ ਦੀ ਹਾਲੀਵੁੱਡ ਅਦਾਕਾਰਾ ਅਤੇ ਕਾਰਕੁੰਨ ਨਾਜ਼ਨੀਨ ਬੋਨਿਆਦੀ (Nazanin Boniadi) ਨੂੰ ਸਿਡਨੀ ਸ਼ਾਂਤੀ ਪੁਰਸਕਾਰ (Sydney Peace Prize) ਦਿੱਤਾ … ਪੂਰੀ ਖ਼ਬਰ

Poisonous Mushrooms

ਜ਼ਹਿਰੀਲੇ ਮਸ਼ਰੂਮ (Poisonous Mushrooms) ਖਾਣ ਮਗਰੋਂ ਤਿੰਨ ਜਣਿਆਂ ਦੀ ਮੌਤ ਦੇ ਕੇਸ ’ਚ ਸਾਬਕਾ ਨੂੰਹ ਗ੍ਰਿਫ਼ਤਾਰ

ਮੈਲਬਰਨ: ਵਿਕਟੋਰੀਆ ਦੇ ਪੂਰਬ ’ਚ ਸਥਿਤ ਲਿਓਨਗਾਥਾ ਦੀ ਇੱਕ 49 ਸਾਲਾਂ ਦੀ ਔਰਤ ਏਰਿਨ ਪੈਟਰਸਨ ਨੂੰ ਜ਼ਹਿਰੀਲੇ ਮਸ਼ਰੂਮ  (Poisonous Mushrooms) ਖਾਣ ਕਾਰਨ ਹੋਈ ਤਿੰਨ ਲੋਕਾਂ ਦੀ ਮੌਤ ਦੇ ਕੇਸ ’ਚ … ਪੂਰੀ ਖ਼ਬਰ

COVID Christmas

ਲਗਾਤਾਰ ਤੀਜੇ ਸਾਲ ਕ੍ਰਿਸਮਸ ’ਤੇ ਮੰਡਰਾ ਰਿਹੈ ਕੋਵਿਡ-19 ਦਾ ਖ਼ਤਰਾ (COVID Christmas), ਜਾਣੋ ਕੀ ਕਹਿਣੈ ਸਿਹਤ ਵਿਭਾਗ ਦਾ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਹੈਲਥ ਅਨੁਸਾਰ ਸਿਡਨੀ ਨੂੰ ਲਗਾਤਾਰ ਤੀਜੇ ਸਾਲ ‘COVID Christmas’ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਵਾਇਰਸ ਦੀ ਇੱਕ ਤਾਜ਼ਾ ਲਹਿਰ ਜ਼ੋਰ ਫੜ ਰਹੀ ਹੈ। … ਪੂਰੀ ਖ਼ਬਰ

Home Prices

ਅਕਤੂਬਰ ਦੌਰਾਨ Home Prices ’ਚ ਵਾਧਾ, ਰਿਕਾਰਡ ਪੱਧਰ ਤੋਂ ਸਿਰਫ ਅੱਧਾ ਪ੍ਰਤੀਸ਼ਤ ਘੱਟ

ਮੈਲਬਰਨ: ਅਕਤੂਬਰ ਦੌਰਾਨ ਆਸਟ੍ਰੇਲੀਆ ਵਿੱਚ ਰਾਸ਼ਟਰੀ ਪੱਧਰ ’ਤੇ ਘਰਾਂ ਦੀਆਂ ਕੀਮਤਾਂ (Home Prices) ’ਚ 0.9% ਦਾ ਵਾਧਾ ਹੋਇਆ, ਜੋ ਪਿਛਲੇ ਸਾਲ ਦੇ ਇਤਿਹਾਸਕ ਉੱਚੇ ਮੁੱਲ ਤੋਂ ਸਿਰਫ਼ ਅੱਧਾ ਪ੍ਰਤੀਸ਼ਤ ਘੱਟ … ਪੂਰੀ ਖ਼ਬਰ