Biosecurity rules

ਆਸਟ੍ਰੇਲੀਆ ਦੇ Biosecurity rules ’ਚ ਬਦਲਾਅ, ਵੀਜ਼ਾ ਵੀ ਹੋ ਸਕਦੈ ਰੱਦ

ਮੈਲਬਰਨ: ਆਸਟ੍ਰੇਲੀਆ ’ਚ ਆਉਣ ਵਾਲੇ ਜਿਹੜੇ ਲੋਕ ਵਰਜਿਤ ਪੌਦੇ ਅਤੇ ਮੀਟ ਉਤਪਾਦ ਲੈ ਕੇ ਆਉਂਦੇ ਹਨ ਅਤੇ ਬਾਰਡਰ ਫੋਰਸ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ਵਿੱਚ ਅਸਫਲ ਰਹਿੰਦੇ ਹਨ, ਉਨ੍ਹਾਂ ਦੇ … ਪੂਰੀ ਖ਼ਬਰ

Australian workers

ਕਰੋੜਪਤੀ ਨਿਵੇਸ਼ਕ ਇਕਬਾਲ ਸਿੰਘ ਦੀ ਚੇਤਾਵਨੀ, ਭਾਰਤੀ ਹੜੱਪ ਸਕਦੇ ਨੇ Australian workers ਦੀਆਂ ਨੌਕਰੀਆਂ, ਜਾਣੋ ਕੀ ਹੈ ਕਾਰਨ

ਮੈਲਬਰਨ: ਵਿੱਤੀ ਸਲਾਹਕਾਰ ਫਰਮ ਇਨੋਵੇਟਿਵ ਕੰਸਲਟੈਂਟਸ ਦੇ ਸੰਸਥਾਪਕ ਇਕਬਾਲ ਸਿੰਘ ਨੇ Australian workers ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਘਰ ਬੈਠ ਕੇ ਕੰਮ (Work from home) ਕਰਨ ਵਾਲੀਆਂ remote … ਪੂਰੀ ਖ਼ਬਰ

Medicare bulk billing: ਲੱਖਾਂ ਆਸਟ੍ਰੇਲੀਆਈ ਲੋਕਾਂ ਲਈ ਬਲਕ ਬਿਲਿੰਗ ’ਚ ਰਾਹਤ ਦਾ ਆਗਾਜ਼

ਮੈਲਬਰਨ: ਆਰਥਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਲਈ Medicare ’ਚ ਵੱਡਾ ਬਦਲਾਅ ਕੀਤਾ ਗਿਆ ਹੈ। Medicare ਵਿੱਚ ਤਬਦੀਲੀਆਂ ਦੇ ਤਹਿਤ GPs ਨੂੰ bulk billing ’ਤੇ ਇੱਕ ਵੱਡਾ ਵਿੱਤੀ Incentive ਦਿੱਤਾ ਜਾਵੇਗਾ। … ਪੂਰੀ ਖ਼ਬਰ

ਸਿਰੇ ਨਾ ਚੜ੍ਹ ਸਕੀ ਆਸਟ੍ਰੇਲੀਆ ਅਤੇ ਯੂਰੋਪੀਅਨ ਯੂਨੀਅਨ ਵਿਚਾਲੇ Trade talks, ਜਾਣੋ ਕਿਸ ਗੱਲ ’ਤੇ ਪਿਆ ਰੇੜਕਾ

ਮੈਲਬਰਨ: ਆਸਟ੍ਰੇਲੀਆ ਦੇ ਵਪਾਰ ਮੰਤਰੀ ਡੌਨ ਫੈਰੇਲ ਨੇ ਕਿਹਾ ਹੈ ਕਿ ਆਸਟ੍ਰੇਲੀਆ ਅਤੇ ਯੂਰਪੀਅਨ ਯੂਨੀਅਨ (EU) ਵਿਚਕਾਰ ਵਪਾਰਕ ਸੌਦੇ ਬਾਰੇ ਇੱਕ ਗੱਲਬਾਤ (Trade talks) ਸਿਰੇ ਨਹੀਂ ਚੜ੍ਹ ਸਕੀ। ਆਸਟਰੇਲੀਅਨ ਮੀਟ … ਪੂਰੀ ਖ਼ਬਰ

Inflation, RBA

ਆਸਟ੍ਰੇਲੀਆ ’ਚ ਉਮੀਦ ਨਾਲੋਂ ਜ਼ਿਆਦਾ ਰਹੀ Inflation, ਜਾਣੋ ਵਿਆਜ ਦਰਾਂ ਬਾਰੇ RBA ਨੇ ਕੀ ਕਿਹਾ

ਮੈਲਬਰਨ: Inflation ਦੇ ਨਵੇਂ ਅੰਕੜਿਆਂ ਅਨੁਸਾਰ ਸਤੰਬਰ 2023 ਨੂੰ ਖ਼ਤਮ ਹੋਈ ਤਿਮਾਹੀ ਵਿੱਚ ਖਪਤਕਾਰ ਮੁੱਲ ਸੂਚਕ ਅੰਕ (CPI) 1.2 ਪ੍ਰਤੀਸ਼ਤ ਅਤੇ ਸਾਲਾਨਾ 5.4 ਪ੍ਰਤੀਸ਼ਤ ਵਧਿਆ ਹੈ। ਇਸ ਦੇ ਨਾਲ ਹੀ … ਪੂਰੀ ਖ਼ਬਰ

Sharon Fulton, Murder Case

Murder Case: ਚਾਰ ਦਹਾਕੇ ਪੁਰਾਣੇ ਕਤਲ ਕੇਸ ’ਚ Sharon Fulton ਦਾ ਪਤੀ ਗ੍ਰਿਫ਼ਤਾਰ, ਜਾਣੋ ਕੀ ਕਿਹਾ ਬੱਚਿਆਂ ਨੇ

ਮੈਲਬਰਨ: ਲਗਭਗ ਚਾਰ ਦਹਾਕੇ ਪਹਿਲਾਂ ਲਾਪਤਾ ਹੋਈ ਔਰਤ Sharon Fulton ਦੇ ਕਤਲ ਕੇਸ ’ਚ ਉਸ ਦੇ ਪਤੀ ਮੈਕਸਵੈੱਲ ਰੌਬਰਟ ਫੁਲਟਨ ਨੂੰ ਦੋਸ਼ੀ ਬਣਾਇਆ ਗਿਆ ਹੈ। ਵ੍ਹੀਲਚੇਅਰ ’ਤੇ ਬੈਠੇ ਇਸ 77 … ਪੂਰੀ ਖ਼ਬਰ

ਲਾਟਰੀ

ਕਰੋੜਾਂ ਡਾਲਰ ਦੀ ਲਾਟਰੀ ਜਿੱਤ ਕੇ ਕੀ ਕਰੋਗੇ? ਅਮਰੀਕੀ ਨੇ ਦਿੱਤੀ ਜ਼ਿੰਦਗੀ ਦੀ ਸਭ ਤੋਂ ਵੱਡੀ ਸੇਧ

ਮੈਲਬਰਨ: ਅਮਰੀਕਾ ’ਚ ਰਹਿਣ ਵਾਲੇ ਜੌਨ (ਨਾਂ ਬਦਲਿਆ) ਨੇ ਦੋ ਸਾਲ ਪਹਿਲਾਂ ਸਹਿ-ਕਰਮਚਾਰੀਆਂ ਦੇ ਇੱਕ ਸਮੂਹ ਨਾਲ 3.5 ਕਰੋੜ ਡਾਲਰ ਦੀ ਲਾਟਰੀ ਜਿੱਤੀ ਸੀ। ਹਾਲਾਂਕਿ, ਉਸ ਨੇ ਇਸ ਗੱਲ ਨੂੰ … ਪੂਰੀ ਖ਼ਬਰ

ਪਿਆਰ

ਆਸਟ੍ਰੇਲੀਆਈ ਮਾਂ ਨੇ ਪਤੀ ਦੀ ਮੌਤ ਤੋਂ ਤਿੰਨ ਸਾਲ ਬਾਅਦ ਦਿੱਤਾ ਬੱਚੀ ਨੂੰ ਜਨਮ, ਜਾਣੋ ਪਿਆਰ ਦੀ ਅਦਭੁੱਤ ਕਹਾਣੀ

ਮੈਲਬਰਨ: ਸਿਆਨ ਗੁਡਸੇਲ ਅਤੇ ਉਸ ਦਾ ਸਾਥੀ ਜੇਸਨ ਆਸਟ੍ਰੇਲੀਆ ਵਿੱਚ ਛੁੱਟੀਆਂ ਮਨਾ ਰਹੇ ਸਨ ਜਦੋਂ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਅਤੇ ਜੇਸਨ ਨੇ ਉਸ ਨੂੰ ਵਿਆਹ ਕਰਵਾਉਣ ਲਈ … ਪੂਰੀ ਖ਼ਬਰ

Employment scams

ਆਸਟ੍ਰੇਲੀਆ ’ਚ ਨੌਕਰੀ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਸਰਗਰਮ, Employment Scams ’ਚ 740% ਵਾਧਾ

ਮੈਲਬਰਨ: ਆਸਟ੍ਰੇਲੀਆ ਵਿੱਚ Employment Scams ’ਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ 2 ਕਰੋੜ ਡਾਲਰ ਤਕ ਦਾ ਨੁਕਸਾਨ ਹੋ … ਪੂਰੀ ਖ਼ਬਰ

ਇੱਕ ਗੂਗਲ ਸਰਚ ਦੀ ਬਦੌਲਤ ਔਰਤ ਨੇ Rent-Free ਰਹਿ ਕੇ ਬਚਾਏ 20,000 ਡਾਲਰ

ਮੈਲਬਰਨ: ਕੈਨੇਡਾ ਤੋਂ ਆਸਟ੍ਰੇਲੀਆ ਆਈ ਇੱਕ ਔਰਤ ਨੇ ਕਿਰਾਇਆ ਬਚਾਉਣ ਦਾ ਤਰੀਕਾ ਸਿਖ ਲਿਆ ਹੈ। 25 ਸਾਲਾਂ ਦੀ Hailey Learmonth ਨੇ ਪਿਛਲੇ 10 ਮਹੀਨੇ ਤੋਂ rent-free ਰਹਿ ਕੇ 20,000 ਡਾਲਰ … ਪੂਰੀ ਖ਼ਬਰ