ਵਿਕਟੋਰੀਆ ਵਾਸੀਆਂ ਨੂੰ Power Outage ਬਾਰੇ ਚੇਤਾਵਨੀ ਜਾਰੀ, ਜਾਣੋ ਬਿਜਲੀ ਕੱਟਾਂ ਨਾਲ ਨਜਿੱਠਣ ਲਈ ਕੀ ਹੋਵੇ ਯੋਜਨਾਬੰਦੀ

ਮੈਲਬਰਨ: ਵਿਕਟੋਰੀਆ ਵਾਸੀਆਂ ਨੂੰ bushfire ਦੇ ਮੌਸਮ ਦੀ ਜਲਦੀ ਸ਼ੁਰੂਆਤ ਕਰਨ ਅਤੇ ਇਸ ਗਰਮੀਆਂ ਵਿੱਚ ਅਲ ਨੀਨੋ ਦੀਆਂ ਸਥਿਤੀਆਂ ਕਾਰਨ ਸੰਭਾਵਿਤ ਬਿਜਲੀ ਕੱਟਾਂ (Power Outage) ਲਈ ਤਿਆਰੀ ਰਹਿਣ ਲਈ ਕਿਹਾ … ਪੂਰੀ ਖ਼ਬਰ

Cricket World Cup 2023: ਰਚਿਨ ਰਵਿੰਦਰਾ ਨੇ ਕੀਤੀ ਸਚਿਨ ਤੇਂਦੁਲਕਰ ਦੇ ਇਸ ਵਿਸ਼ੇਸ਼ ਰਿਕਾਰਡ ਦੀ ਬਰਾਬਰੀ

ਮੈਲਬਰਨ: ਨਿਊਜ਼ੀਲੈਂਡ ਦੇ ਸਿਤਾਰੇ ਵਾਂਗ ਚਮਕਦੇ ਬੱਲੇਬਾਜ਼ ਰਚਿਨ ਰਵਿੰਦਰਾ ਨੇ ਭਾਰਤ ’ਚ ਹੋ ਰਹੇ Cricket World Cup 2023 ’ਚ ਆਪਣੀ ਸ਼ਾਨਦਾਰ ਬੱਲੇਬਾਜ਼ੀ ਦਾ ਇੱਕ ਪਾਰੀ ਫਿਰ ਲੋਹਾ ਮਨਵਾਇਆ ਹੈ। ਹਿਮਾਚਲ … ਪੂਰੀ ਖ਼ਬਰ

Social Media ਕਾਰਨ ਵਿਗੜ ਰਹੀਆਂ ਖਾਣ-ਪੀਣ ਦੀਆਂ ਆਦਤਾਂ, ਜਾਣੋ ਕਿਸ Mobile App ਦੇ ਲਾਂਚ ਮਗਰੋਂ ਬਣੇ ਸਭ ਤੋਂ ਵੱਧ ਲੋਕ ਮਰੀਜ਼

ਮੈਲਬਰਨ: ਸਿਹਤ ਵਿਭਾਗ ਦੇ ਨਵੇਂ ਅੰਕੜਿਆਂ ਅਨੁਸਾਰ Social Media ਦੇ ਉਭਾਰ ਤੋਂ ਬਾਅਦ ਖਾਣ-ਪੀਣ ਨਾਲ ਸਬੰਧਤ ਬਿਮਾਰੀਆਂ ਕਾਰਨ ਹਸਪਤਾਲ ਵਿੱਚ ਦਾਖਲ ਹੋਏ ਮਰੀਜ਼ਾਂ ਦੀ ਗਿਣਤੀ ’ਚ ਵੱਡਾ ਵਾਧਾ ਹੋਇਆ ਹੈ। … ਪੂਰੀ ਖ਼ਬਰ

ਕੁਈਨਜ਼ਲੈਂਡ ’ਚ ਭਿਆਨਕ bushfire ਨਾਲ ਜੂਝ ਰਹੇ firefighters ਲਈ ਮਾਮੂਲੀ ਰਾਹਤ, ਮੌਸਮ ਵਿਗਿਆਨੀਆਂ ਨੇ ਦਸਿਆ ਅੱਗਾਂ ਲੱਗਣ ਦਾ ਮੁੱਖ ਕਾਰਨ

ਮੈਲਬਰਨ: ਕੁਈਨਜ਼ਲੈਂਡ ’ਚ ਬਲ ਰਹੀਆਂ 80 ਤੋਂ ਵੱਧ ਅੱਗਾਂ ਨਾਲ ਜੂਝ ਰਹੇ firefighters ਅਨੁਕੂਲ ਮੌਸਮ ਦਾ ਫਾਇਦਾ ਉਠਾਉਣ ਦੀ ਉਮੀਦ ਕਰ ਰਹੇ ਹਨ। Tara ’ਚ ਰਹਿਣ ਵਾਲੇ ਨਿਵਾਸੀਆਂ ਲਈ ਇੱਕ … ਪੂਰੀ ਖ਼ਬਰ

ਆਸਟ੍ਰੇਲੀਆ ਦੀ Property Market ’ਚ ਉਛਾਲ, ਕੀਮਤਾਂ ਇਸੇ ਸਾਲ ਮੁੜ ਛੂਹਣਗੀਆਂ ਮਹਾਂਮਾਰੀ ਵੇਲੇ ਦਾ ਪੱਧਰ

ਮੈਲਬਰਨ: ਆਸਟ੍ਰੇਲੀਆ ਦੀ Property Market ਦੇ 2023 ਦੇ ਅੰਤ ਤੱਕ ਮਹਾਂਮਾਰੀ ਵੇਲੇ ਦੀਆਂ ਕੀਮਤਾਂ ਮੁੜ ਪ੍ਰਾਪਤ ਕਰਨ ਦੀ ਉਮੀਦ ਹੈ। ਡੋਮੇਨ ਹਾਊਸ ਪ੍ਰਾਈਸ ਰਿਪੋਰਟ ਦੇ ਅਨੁਸਾਰ, ਔਸਤ ਰਾਸ਼ਟਰੀ ਘਰ ਦੀ … ਪੂਰੀ ਖ਼ਬਰ

Israel-Hamas War : ਇਜ਼ਰਾਈਲ ਅਤੇ ਹਮਾਸ ਵਿਚਕਾਰ ਤੁਰੰਤ ਮਾਨਵਤਾਵਾਦੀ ਜੰਗਬੰਦੀ ’ਤੇ ਸੰਯੁਕਤ ਰਾਸ਼ਟਰ ਦੀ ਵੋਟਿੰਗ ਤੋਂ ਦੂਰ ਰਿਹਾ ਆਸਟ੍ਰੇਲੀਆ

ਮੈਲਬਰਨ: ਆਸਟ੍ਰੇਲੀਆ ਨੇ ਗਾਜ਼ਾ ਵਿਚ ਚਲ ਰਹੀ Israel-Hamas War ਵਿਚਕਾਰ ਤੁਰੰਤ ਮਾਨਵਤਾਵਾਦੀ ਜੰਗਬੰਦੀ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਇੱਕ ਮਤੇ ’ਤੇ ਵੋਟਿੰਗ ਤੋਂ ਪਰਹੇਜ਼ ਕੀਤਾ ਹੈ। … ਪੂਰੀ ਖ਼ਬਰ

Cricket World Cup : ਫਸਵੇਂ ਮੁਕਾਬਲੇ ’ਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਪੰਜ ਦੌੜਾਂ ਨਾਲ ਹਰਾਇਆ, ਬਣਾਇਆ ਇਹ ਨਵਾਂ ਰਿਕਾਰਡ

ਮੈਲਬਰਨ: ਭਾਰਤ ’ਚ ਚਲ ਰਹੇ Cricket World Cup ’ਚ ਦਰਸ਼ਕਾਂ ਨੂੰ ਕ੍ਰਿਕੇਟ ਦੇ ਮਹਾਨਤਮ ਮੈਚਾਂ ਵਿੱਚੋਂ ਇੱਕ ਮੈਚ ਵੇਖਣ ਨੂੰ ਮਿਲਿਆ ਜਿਸ ਦੌਰਾਨ ਆਸਟਰੇਲੀਆ ਨੇ ਇਕ ਫਸਵੀਂ ਟੱਕਰ ’ਚ ਨਿਊਜ਼ੀਲੈਂਡ … ਪੂਰੀ ਖ਼ਬਰ

Sia ਨੂੰ ਪੰਜਾਬੀ ’ਚ ਗਾਉਣ ਲਾਇਆ ਦਿਲਜੀਤ ਦੁਸਾਂਝ ਨੇ, ਜਾਣੋ ਆਸਟ੍ਰੇਲੀਆਈ ਗਾਇਕਾ ਵਲੋਂ ਸੁਣਾਈ ਰਿਕਾਰਡਿੰਗ ਦੀ ਆਪਬੀਤੀ

ਮੈਲਬਰਨ: ਆਸਟ੍ਰੇਲੀਅਨ ਪੌਪ ਸਨਸਨੀ Sia ਦਾ ਨਵਾਂ ਗੀਤ ਆ ਗਿਆ ਹੈ ਅਤੇ ਉਸ ਨੇ ਆਪਣੇ ਇਸ ਤਾਜ਼ਾ ਗੀਤ ’ਚ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ (Daljit Dosanjh) ਨਾਲ ਤਾਲ ਮਿਲਾਈ ਹੈ, … ਪੂਰੀ ਖ਼ਬਰ

Vodafone ਨੇ ਪੇਸ਼ ਕੀਤੀ ਨਵੀਂ roaming service, 20 ਹਜ਼ਾਰ ਫ਼ੁੱਟ ਦੀ ਉਚਾਈ ’ਤੇ ਵੀ ਰਹੋ ਕੁਨੈਕਟਡ

ਮੈਲਬਰਨ: Vodafone ਹਵਾਈ ਜਹਾਜ਼ ਦੀ ਯਾਤਰਾ ਦੌਰਾਨ ਵੀ ਇੰਟਰਨੈੱਟ ਨਾਲ ਜੁੜੇ ਰਹਿਣ ਦੇ ਤਰੀਕੇ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। ਟੈਲੀਕਾਮ ਕੰਪਨੀ ਹੁਣ ਆਪਣੀ ਨਵੀਂ ਇਨ-ਫਲਾਈਟ roaming service ਦੇ … ਪੂਰੀ ਖ਼ਬਰ

ਆਸਟ੍ਰੇਲੀਆ ’ਚ ਪੰਜਾਬੀਆਂ ਨੇ ਕੀਤਾ KFC ’ਤੇ ਮੁਕੱਦਮਾ, ਜਾਣੋ ਕੀ ਹੈ ਮਾਮਲਾ

ਮੈਲਬਰਨ: ਆਲਮੀ ਫਾਸਟ-ਫੂਡ ਕੰਪਨੀ KFC ਵਿਰੁਧ ਇੱਕ ਪ੍ਰਮੁੱਖ ਆਸਟ੍ਰੇਲੀਆਈ ਲਾਅ ਫਰਮ ਨੇ ਕਲਾਸ ਐਕਸ਼ਨ ਮੁਕੱਦਮਾ ਸ਼ੁਰੂ ਕੀਤਾ ਹੈ, ਜਿਸ ਵਿੱਚ 100,000 ਸਾਬਕਾ ਅਤੇ ਮੌਜੂਦਾ ਕਰਮਚਾਰੀਆਂ ਨੂੰ ਉਨ੍ਹਾਂ ਦਾ ਬਣਦਾ ਮਿਹਨਤਾਨਾ … ਪੂਰੀ ਖ਼ਬਰ