ਸਾਊਥ ਆਸਟ੍ਰੇਲੀਆ

ਸਾਊਥ ਆਸਟ੍ਰੇਲੀਆ ’ਚ ਬਦਲਿਆ ਟਰੱਕ ਡਰਾਈਵਰਾਂ ਲਈ ਕਾਨੂੰਨ, ਹੁਣ ਨਹੀਂ ਚਲੇਗਾ ਵਿਦੇਸ਼ਾਂ ’ਚ ਪ੍ਰਾਪਤ ਡਰਾਈਵਿੰਗ ਲਾਇਸੈਂਸ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਸਰਕਾਰ ਨੇ ਟਰੱਕ ਡਰਾਈਵਰ ਸਿਖਲਾਈ ਨਿਯਮਾਂ ਵਿਚ ਬਦਲਾਅ ਦਾ ਐਲਾਨ ਕੀਤਾ ਹੈ। ਨਵੇਂ ਕਾਨੂੰਨ ਅਨੁਸਾਰ ਵਿਦੇਸ਼ਾਂ ’ਚ ਪ੍ਰਾਪਤ ਕੀਤੇ ਹੈਵੀ ਵਹੀਕਲ ਡਰਾਈਵਿੰਗ ਲਾਇਸੈਂਸ ਨੂੰ ਹੁਣ … ਪੂਰੀ ਖ਼ਬਰ

ਰਹੱਸ

ਰਹੱਸ ਬਣਿਆ ਵਿਅਕਤੀ, ਇੱਕ ਸਾਲ ਪਹਿਲਾਂ ਮਿਲੀ ਲਾਸ਼ ਦੀ ਪਛਾਣ ਲਈ ਜਾਂਚ ਅਜੇ ਤਕ ਜਾਰੀ

ਮੈਲਬਰਨ : ਇਕ ਸਾਲ ਪਹਿਲਾਂ 30 ਨਵੰਬਰ 2023 ਨੂੰ Maroochy ਨਦੀ ’ਚ ਇਕ ਅੱਧਖੜ ਉਮਰ ਦੇ ਵਿਅਕਤੀ ਦੀ ਲਾਸ਼ ਤੈਰਦੀ ਮਿਲੀ ਸੀ। ਵਿਆਪਕ ਜਾਂਚ ਦੇ ਬਾਵਜੂਦ, ਵਿਅਕਤੀ ਦੀ ਪਛਾਣ ਇੱਕ … ਪੂਰੀ ਖ਼ਬਰ

Kalkallo Youth Advisory Council ਨੇ ਪਾਰਲੀਮੈਂਟ ’ਚ ਮੰਤਰੀ ਨੂੰ ਸੌਂਪੀ ਰਿਪੋਰਟ

ਮੈਲਬਰਨ : ਇਕ ਮਹੱਤਵਪੂਰਨ ਮੌਕੇ ’ਤੇ Kalkallo Youth Advisory Council ਨੇ ਮੰਗਲਵਾਰ ਨੂੰ ਆਪਣੀ ਰਿਪੋਰਟ, ਫਲਾਇਰ ਅਤੇ ਵੈੱਬਸਾਈਟ ਨੌਜੁਆਨਾਂ ਬਾਰੇ ਮੰਤਰੀ Natalie Suleyman ਨੂੰ ਮਾਣ ਨਾਲ ਪੇਸ਼ ਕੀਤੀ। ਕੌਂਸਲ ਦੇ … ਪੂਰੀ ਖ਼ਬਰ

Social Media

ਆਸਟ੍ਰੇਲੀਆ ਬਣਿਆ ਦੁਨੀਆ ਦਾ ਪਹਿਲਾ ਦੇਸ਼, 16 ਸਾਲ ਤੋਂ ਘੱਟ ਉਮਰ ਵਾਲਿਆਂ ’ਤੇ ਸੋਸ਼ਲ ਮੀਡੀਆ ਵਰਤਣ ਖਿਲਾਫ ਕਾਨੂੰਨ ਪਾਰਲੀਮੈਂਟ ’ਚ ਪਾਸ

ਮੈਲਬਰਨ : ਆਸਟ੍ਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਅੱਜ ਹੀ ਦੇਸ਼ ਦੀ ਪਾਰਲੀਮੈਂਟ ਨੇ ਇਸ ਬਾਰੇ … ਪੂਰੀ ਖ਼ਬਰ

ਪ੍ਰਾਪਰਟੀ

ਆਸਟ੍ਰੇਲੀਆ ਦੀ ਪ੍ਰਾਪਰਟੀ ’ਚ ਵਧੀ ਭਾਰਤੀ ਖ਼ਰੀਦਦਾਰਾਂ ਦੀ ਦਿਲਚਸਪੀ, ਇਸ ਕੀਮਤ ਦੇ ਮਕਾਨ ਲੱਭ ਰਹੇ ਲੋਕ

ਮੈਲਬਰਨ : ਆਸਟ੍ਰੇਲੀਆ ’ਚ ਭਾਰਤੀਆਂ ਦੀ ਗਿਣਤੀ ਵਧਣ ਦੇ ਨਾਲ ਹੀ ਇੱਥੇ ਦੀ ਪ੍ਰਾਪਰਟੀ ਬਾਰੇ ’ਚ ਭਾਰਤ ਤੋਂ ਪਤਾ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ ਸਾਲ ਭਾਰਤੀ … ਪੂਰੀ ਖ਼ਬਰ

Perth

Perth ਨੇੜਲੇ ਸ਼ਹਿਰਾਂ ਨੇੜੇ ਪਹੁੰਚੀ ਜੰਗਲਾਂ ਦੀ ਅੱਗ, ਐਮਰਜੈਂਸੀ ਚੇਤਾਵਨੀ ’ਚ Cervantes ਨੂੰ ਖ਼ਾਲੀ ਕਰਨ ਦੇ ਹੁਕਮ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ Perth ਦੇ ਉੱਤਰ ’ਚ ਜੰਗਲਾਂ ਨੂੰ ਲੱਗੀ ਅੱਗ ਕਾਰਨ ਸਮੁੰਦਰ ਕੰਢੇ ਦੇ ਕਈ ਸ਼ਹਿਰਾਂ ਖ਼ਤਰਾ ਮੰਡਰਾ ਰਿਹਾ ਹੈ। ਐਮਰਜੈਂਸੀ ਚੇਤਾਵਨੀ ਜਾਰੀ ਕਰ ਕੇ ਬੁੱਧਵਾਰ … ਪੂਰੀ ਖ਼ਬਰ

ਪੰਜਾਬੀ

ਆਸਟ੍ਰੇਲੀਆ ’ਚ ਪੰਜਾਬੀ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪਿਛਲੇ ਮਹੀਨੇ ਹੀ ਹੋਇਆ ਸੀ ਵਿਆਹ

ਮੈਲਬਰਨ : ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ’ਤੇ ਆਏ 21 ਸਾਲ ਦੇ ਨਵਵਿਆਹੁਤਾ ਨੌਜੁਆਨ ਅਣਖਪਾਲ ਸਿੰਘ ਦੀ 13 ਨਵੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਪਿਛਲੇ ਮਹੀਨੇ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ’ਚ ਮੀਂਹ ਅਤੇ ਹਨੇਰੀ ਕਾਰਨ ਕਈ ਥਾਵਾਂ ’ਤੇ ਦਰੱਖ਼ਤ ਡਿੱਗੇ, ਰੇਲ ਆਵਾਜਾਈ ’ਚ ਪਿਆ ਵਿਘਨ, ਇੱਕ ਵਿਅਕਤੀ ਦੀ ਮੌਤ

ਮੈਲਬਰਨ : ਵਿਕਟੋਰੀਆ ਦੇ Yarrawonga ਨੇੜੇ ਇਕ ਕੈਂਪ ਗਰਾਊਂਡ ਵਿਚ ਮੰਗਲਵਾਰ ਰਾਤ ਨੂੰ ਅਚਾਨਕ ਆਏ ਤੂਫਾਨ ਤੋਂ ਆਪਣੇ ਪਰਿਵਾਰ ਸਮੇਤ ਭੱਜਣ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ’ਤੇ ਦਰੱਖਤ ਦੀ … ਪੂਰੀ ਖ਼ਬਰ

NSW

NSW ’ਚ ਟੈਕਸੀ ਡਰਾਈਵਰਾਂ ਲਈ ਨਿਯਮ ਕੀਤੇ ਸਖ਼ਤ, ਵਾਧੂ ਕਿਰਾਇਆ ਵਸੂਲਣ ਵਾਲਿਆਂ ’ਤੇ ਲੱਗੇਗੀ ਪਾਬੰਦੀ

ਮੈਲਬਰਨ : NSW ਦੀ ਟਰਾਂਸਪੋਰਟ ਮੰਤਰੀ ਨੇ ਐਲਾਨ ਕੀਤਾ ਹੈ ਕਿ ਮੁਸਾਫ਼ਰਾਂ ਤੋਂ ਨਾਜਾਇਜ਼ ਕਿਰਾਇਆ ਮੰਗਣ ਵਾਲੇ ਟੈਕਸੀ ਡਰਾਈਵਰਾਂ ਦੇ ਗੱਡੀ ਚਲਾਉਣ ’ਤੇ ਪਾਬੰਦੀ ਹੋਵੇਗੀ। ਕਿਰਾਏ ਨਾਲ ਜੁੜੇ ਦੋ ਅਪਰਾਧ … ਪੂਰੀ ਖ਼ਬਰ

ਸੁਪਰਮਾਰਕੀਟਾਂ

ਸੁਪਰ-ਮਾਰਕੀਟਾਂ ’ਤੇ ਲੱਗ ਸਕੇਗਾ 10 ਮਿਲੀਅਨ ਡਾਲਰ ਜੁਰਮਾਨਾ, ਅੱਜ ਆਸਟ੍ਰੇਲੀਆ ਦੀ ਫੈਡਰਲ ਪਾਰਲੀਮੈਂਟ ’ਚ ਬਿੱਲ ਪੇਸ਼

ਮੈਲਬਰਨ : ਆਸਟ੍ਰੇਲੀਆ ਦੀ ਸੁਪਰ-ਮਾਰਕੀਟ ਇੰਡਸਟਰੀ ਵਿੱਚ ਵੱਡੀਆਂ ਤਬਦੀਲੀਆਂ ਆਉਣ ਜਾ ਰਹੀਆਂ ਹਨ। ਇਕ ਨਵਾਂ ਲਾਜ਼ਮੀ code of conduct ਲਾਗੂ ਕੀਤਾ ਜਾਵੇਗਾ, ਜਿਸ ਦੀ ਪਾਲਣਾ ਨਾ ਕਰਨ ’ਤੇ ਭਾਰੀ ਜੁਰਮਾਨਾ … ਪੂਰੀ ਖ਼ਬਰ