Coles

Coles ਦਾ ਲੋਕਾਂ ਲਈ ਕ੍ਰਿਸਮਸ ਤੋਹਫਾ, ਘਟਾਏ ਚੀਜ਼ਾਂ ਦੇ ਰੇਟ

ਮੈਲਬਰਨ : ਕ੍ਰਿਸਮਸ ਤੋਂ ਪਹਿਲਾਂ ਲੋਕਾਂ ਦੇ ਖ਼ਰਚ ਦਾ ਵੱਡਾ ਹਿੱਸਾ ਹਾਸਲ ਕਰਨ ਦੀ ਕੋਸ਼ਿਸ਼ ਵਜੋਂ Coles ਨੇ ਅੱਜ ਕੀਮਤਾਂ ਵਿੱਚ ਕਟੌਤੀ ਦੇ ਇੱਕ ਹੋਰ ਦੌਰ ਦਾ ਐਲਾਨ ਕੀਤਾ। ਦਿੱਗਜ … ਪੂਰੀ ਖ਼ਬਰ

Black Friday

Black Friday ਮੌਕੇ ਆਨਲਾਈਨ ਠੱਗਾਂ ਤੋਂ ਚੌਕਸ ਰਹਿਣ ਆਸਟ੍ਰੇਲੀਅਨ, ScamWatch ਨੇ ਦਿੱਤੀ ਧੋਖੇ ਤੋਂ ਬਚਣ ਦੀ ਚੇਤਾਵਨੀ

ਮੈਲਬਰਨ : Black Friday ਨੇੜੇ ਆਉਣ ਨਾਲ ਹੀ Scammers ਵੀ ਸਰਗਰਮ ਹੋ ਗਏ ਹਨ। ScamWatch ਅਨੁਸਾਰ ਪਿਛਲੇ ਸਾਲ Scams ਕਾਰਨ ਵਿਚ 14.9 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਈ-ਕਾਮਰਸ ਮਾਹਰ ਚੇਤਾਵਨੀ … ਪੂਰੀ ਖ਼ਬਰ

ਮਹਿੰਗਾਈ

ਮਹਿੰਗਾਈ ਰੇਟ ਤਿੰਨ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ, ਪਰ RBA ਅਜੇ ਵੀ ਪ੍ਰਭਾਵਤ ਨਹੀਂ

ਮੈਲਬਰਨ : ਆਸਟ੍ਰੇਲੀਆ ਦਾ ਮਹਿੰਗਾਈ ਰੇਟ ਅਕਤੂਬਰ ਲਈ 2.1٪ ‘ਤੇ ਸਥਿਰ ਰਿਹਾ ਹੈ, ਜੋ ਤਿੰਨ ਸਾਲਾਂ ਵਿੱਚ ਸਭ ਤੋਂ ਹੇਠਲਾ ਪੱਧਰ ਹੈ। ਇਹ ਅੰਕੜਾ ਉਮੀਦ ਨਾਲੋਂ ਘੱਟ ਸੀ ਅਤੇ ਸਰਕਾਰ … ਪੂਰੀ ਖ਼ਬਰ

ਨਿਊਜ਼ੀਲੈਂਡ ਦੇ PM Chris Luxon ਹੱਥੋਂ ਸਨਮਾਨਿਤ ਹੋਈ ‘ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ’

ਮੈਲਬਰਨ : ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੁਸਾਇਟੀ ਨੂੰ ਸਾਲਾਨਾ ਇੰਡੀਅਨ ਨਿਊਜ਼ਲਿੰਕ ਬਿਜ਼ਨਸ ਅਵਾਰਡਜ਼ ਵਿੱਚ ਵੱਕਾਰੀ ‘Commemoration Award’ ਨਾਲ ਸਨਮਾਨਿਤ ਕੀਤਾ ਗਿਆ ਸੀ। 25 ਨਵੰਬਰ ਨੂੰ ਹੋਏ ਸਮਾਗਮ ’ਚ ਇਹ ਪੁਰਸਕਾਰ … ਪੂਰੀ ਖ਼ਬਰ

ਕੁਲਦੀਪ ਸਿੰਘ ਔਲਖ

ਕੁਲਦੀਪ ਸਿੰਘ ਔਲਖ ਬਣੇ ਐਥਲੈਟਿਕਸ ਆਸਟ੍ਰੇਲੀਆ ਦੇ ‘ਮਹੀਨੇ ਦੇ ਬਿਹਤਰੀਨ ਕੋਚ’

ਮੈਲਬਰਨ : Cranbourne ਦੇ Casey Fields Athletic Track ’ਤੇ ਐਥਲੀਟਾਂ ਨੂੰ ਕੋਚਿੰਗ ਦੇਣ ਵਾਲੇ ਕੁਲਦੀਪ ਸਿੰਘ ਔਲਖ ਨੂੰ ‘ਮਹੀਨੇ ਦੇ ਬਿਹਤਰੀਨ ਕੋਚ’ ਦਾ ਖਿਤਾਬ ਦਿੱਤਾ ਗਿਆ ਹੈ। ਉਨ੍ਹਾਂ ਨੇ 100 … ਪੂਰੀ ਖ਼ਬਰ

NSW

NSW ਵਸਨੀਕਾਂ ਦੇ Covid-19 ਨਾਲ ਸਬੰਧਤ ਸਾਰੇ ਜੁਰਮਾਨੇ ਹੋਣਗੇ ਮਾਫ਼, ਭੁਗਤਾਨ ਕਰਨ ਵਾਲਿਆਂ ਨੂੰ ਵਾਪਸ ਮਿਲੇਗੀ ਰਕਮ

ਮੈਲਬਰਨ : ਨਿਊ ਸਾਊਥ ਵੇਲਜ਼ (NSW) ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ Covid-19 ਦੇ 20,000 ਤੋਂ ਵੱਧ ਬਕਾਇਆ ਜੁਰਮਾਨੇ ਵਾਪਸ ਲਵੇਗੀ ਅਤੇ ਉਨ੍ਹਾਂ ਲੋਕਾਂ ਨੂੰ ਲੱਖਾਂ ਡਾਲਰ ਵਾਪਸ ਵੀ … ਪੂਰੀ ਖ਼ਬਰ

ਗੁਰੂ ਨਾਨਕ ਲੇਕ

ਵਿਕਟੋਰੀਆ ਦੀ ਪ੍ਰੀਮੀਅਰ ਨੇ ‘ਗੁਰੂ ਨਾਨਕ ਲੇਕ’ ਨਾਮਕਰਨ ਦੀ ਕੀਤੀ ਜ਼ੋਰਦਾਰ ਵਕਾਲਤ, ਵਿਰੋਧੀ ਧਿਰ ਨੂੰ ਕੀਤਾ ਸਵਾਲ

ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਸਟੇਟ ਪਾਰਲੀਮੈਂਟ ’ਚ ਪਿੱਛੇ ਜਿਹੇ ਵਿਕਟੋਰੀਆ ਦੀ ਇੱਕ ਝੀਲ ਦਾ ਨਾਮ ਬਦਲ ਕੇ ‘ਗੁਰੂ ਨਾਨਕ ਲੇਕ’ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਹੈ। … ਪੂਰੀ ਖ਼ਬਰ

ਆਸਟ੍ਰੇਲੀਆ

2025 ਦੌਰਾਨ ਆਸਟ੍ਰੇਲੀਆ ’ਚ ਪ੍ਰਾਪਰਟੀ ਦੀਆਂ ਕੀਮਤਾਂ 1 ਤੋਂ 4 ਫ਼ੀਸਦੀ ਵਧਣ ਦੀ ਭਵਿੱਖਬਾਣੀ, ਪਰ ਇਨ੍ਹਾਂ ਕੈਪੀਟਲ ਸਿਟੀਜ਼ ’ਚ ਚੱਲੇਗਾ ਉਲਟਾ ਚੱਕਰ

ਮੈਲਬਰਨ : SQM ਰਿਸਰਚ ਦੀ ਹਾਊਸਿੰਗ ਬੂਮ ਐਂਡ ਬਸਟ ਰਿਪੋਰਟ 2025 ਅਨੁਸਾਰ, ਸਿਡਨੀ ਅਤੇ ਮੈਲਬਰਨ ਵਿੱਚ ਪ੍ਰਾਪਰਟੀ ਕੀਮਤਾਂ ਅਗਲੇ ਸਾਲ 5٪ ਤੱਕ ਘਟਣ ਦੀ ਉਮੀਦ ਹੈ। ਇਸ ਗਿਰਾਵਟ ਦਾ ਕਾਰਨ … ਪੂਰੀ ਖ਼ਬਰ

Social Media

ਕੀ ਸੋਸ਼ਲ ਮੀਡੀਆ ਪ੍ਰਯੋਗ ਕਰਨ ਲਈ ਵੀ ਹੁਣ ID ਦੇਣੀ ਪਵੇਗੀ! ਜਾਣੋ ਕੀ ਕਹਿਣਾ ਹੈ ਮੰਤਰੀ Michelle Rowland ਦਾ

ਮੈਲਬਰਨ : ਆਸਟ੍ਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਸੋਸ਼ਲ ਮੀਡੀਆ ਪ੍ਰਯੋਗ ਕਰਨ ਦੀ ਪਾਬੰਦੀ ਲੱਗਣ ਜਾ ਰਹੀ ਹੈ। ਪਰ ਇਸ ਪਾਬੰਦੀ ਨੂੰ ਲਾਗੂ ਕਰਨ ਲਈ ਲੋਕਾਂ … ਪੂਰੀ ਖ਼ਬਰ

ਭਾਰਤ

ਚਿਖਾ ’ਤੇ ਪਏ ਵਿਅਕਤੀ ਦੇ ‘ਮੁੜ ਜਿਊਂਦਾ’ ਹੋਣ ਮਗਰੋਂ ਭਾਰਤ ’ਚ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਜਗ ਜ਼ਾਹਰ

ਮੈਲਬਰਨ : ਭਾਰਤ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਿੱਚ, ਰੋਹਿਤਾਸ਼ ਕੁਮਾਰ ਨਾਮ ਦੇ ਇੱਕ 25 ਸਾਲ ਦੇ ਵਿਅਕਤੀ ਨੂੰ ਡਾਕਟਰਾਂ ਨੇ ਇੱਕ ਜਨਤਕ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ, ਪਰ … ਪੂਰੀ ਖ਼ਬਰ