ਆਸਟ੍ਰੇਲੀਆ

ਆਸਟ੍ਰੇਲੀਆ ਦੇ ਪਾਰਲੀਮੈਂਟ ਹਾਊਸ ਬਾਰੇ ਰਿਪੋਰਟ ’ਚ ਹੈਰਾਨੀਜਨਕ ਖ਼ੁਲਾਸੇ, ਜਿਨਸੀ ਸੋਸ਼ਣ, ਧਮਕਾਉਣ ਅਤੇ ਪਿੱਛਾ ਕਰਨ ਦੀਆਂ 30 ਘਟਨਾਵਾਂ ਸਾਹਮਣੇ ਆਈਆਂ

ਮੈਲਬਰਨ : ਸੰਸਦ ਦੀ ਸਪੋਰਟ ਸਰਵਿਸ ਦੀ ਇਕ ਰਿਪੋਰਟ ਵਿਚ ਕੈਨਬਰਾ ਦੇ ਪਾਰਲੀਮੈਂਟ ਹਾਊਸ ਅੰਦਰ ਗੰਭੀਰ ਘਟਨਾਵਾਂ ਦੀ ਚਿੰਤਾਜਨਕ ਗਿਣਤੀ ਦਾ ਖੁਲਾਸਾ ਹੋਇਆ ਹੈ। ਅਕਤੂਬਰ 2023 ਅਤੇ ਜੂਨ 2024 ਦੇ … ਪੂਰੀ ਖ਼ਬਰ

ਕਿੰਡਰਗਾਰਟਨ

ਕਿੰਡਰਗਾਰਟਨ ’ਚ ਵੜਿਆ ਟਰੱਕ, ਇਕ ਔਰਤ ਦੀ ਮੌਤ, ਬੱਚਾ ਜ਼ਖ਼ਮੀ

ਮੈਲਬਰਨ : ਮੈਲਬਰਨ ਤੋਂ ਕਰੀਬ 60 ਕਿਲੋਮੀਟਰ ਨੌਰਥ-ਵੈਸਟ ’ਚ ਇਕ ਟਰੱਕ ਦੇ ਕਿੰਡਰਗਾਰਟਨ ਨਾਲ ਟਕਰਾਉਣ ਨਾਲ ਇਕ 43 ਸਾਲ ਦੀ ਔਰਤ ਦੀ ਮੌਤ ਹੋ ਗਈ ਅਤੇ ਇਕ ਬੱਚਾ ਗੰਭੀਰ ਰੂਪ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ’ਚ ਵਿੰਡ ਟਰਬਰਾਈਨ ਦੇ ਵਿਸ਼ਾਲ ਬਲੇਡ ਹੇਠ ਆਉਣ ਕਾਰਨ ਵਰਕਰ ਦੀ ਮੌਤ

ਮੈਲਬਰਨ : ਵਿਕਟੋਰੀਆ ਦੇ ਵੈਸਟ ਵਿਚ ਵਿੰਡ ਟਰਬਾਈਨ ਦੇ ਪੱਖੇ ਦੇ ਇਕ ਬਲੇਡ ਨਾਲ ਕੁਚਲਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 9 ਵਜੇ ਦੇ ਕਰੀਬ … ਪੂਰੀ ਖ਼ਬਰ

NSW

‘ਜਾਕੋ ਰਾਖੇ ਸਾਈਆਂ….’, ਸਮੁੰਦਰ ’ਚ 24 ਘੰਟੇ ਤਕ ਤੈਰਨ ਮਗਰੋਂ ਕਾਰਗੋ ਸ਼ਿੱਪ ਦੇ ਵਰਕਰ ਨੂੰ ਚਮਤਕਾਰੀ ਢੰਗ ਨਾਲ ਬਚਾਇਆ ਗਿਆ

ਮੈਲਬਰਨ : ‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ’ ਦੀ ਕਹਾਵਤ ਉਸ ਵੇਲੇ ਸੱਚ ਹੋ ਗਈ ਜਦੋਂ ਇੱਕ ਵੀਅਤਨਾਮੀ ਵਿਅਕਤੀ ਨੂੰ ਲਗਭਗ 24 ਘੰਟਿਆਂ ਤੱਕ ਸਮੁੰਦਰ ਵਿੱਚ ਫਸੇ ਰਹਿਣ ਤੋਂ … ਪੂਰੀ ਖ਼ਬਰ

ਆਸਟ੍ਰੇਲੀਆ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸਾਂਝਾ ਫੌਜੀ ਅਭਿਆਸ ਸ਼ੁਰੂ

ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸ਼ੁੱਕਰਵਾਰ ਨੂੰ ਪੁਣੇ ਵਿਚ ਸਾਂਝਾ ਫੌਜੀ ਅਭਿਆਸ ਸ਼ੁਰੂ ਹੋਇਆ। ਇਸ ਦਾ ਉਦੇਸ਼ ਅਰਧ-ਮਾਰੂਥਲ ਇਲਾਕਿਆਂ ਦੇ ਅਰਧ-ਸ਼ਹਿਰੀ ਵਾਤਾਵਰਣ ਵਿੱਚ ਸਾਂਝੀਆਂ ਉਪ-ਰਵਾਇਤੀ ਮੁਹਿੰਮਾਂ ’ਚ ਅੰਤਰ-ਸੰਚਾਲਨ ਸਮਰੱਥਾ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਟਰੱਕ ਤੋਂ ਟੁੱਟ ਕੇ ਡਿੱਗਿਆ ਪੁਰਜ਼ਾ ਵੱਜਣ ਕਾਰਨ ਕਾਰ ਸਵਾਰ ਔਰਤ ਦੀ ਮੌਤ, ਟਰੱਕ ਡਰਾਈਵਰ ਦੀ ਭਾਲ ਜਾਰੀ

ਮੈਲਬਰਨ : ਮੈਲਬਰਨ ਫ੍ਰੀਵੇਅ ’ਤੇ 46 ਸਾਲ ਦੀ Deer Park ਵਾਰੀ ਦੀ ਮਾਂ Mary-Anne Cutajar ਦੀ ਬੀਤੇ ਕਲ ਉਸ ਸਮੇਂ ਮੌਤ ਹੋ ਗਈ ਜਦੋਂ ਚਲਦੇ ਟਰੱਕ ਦਾ ਇੱਕ ਪੁਰਜ਼ਾ ਟੁੱਟ … ਪੂਰੀ ਖ਼ਬਰ

ਸਾਊਥ ਆਸਟ੍ਰੇਲੀਆ

ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਨੇ ਮਨਾਈ ਪਾਰਲੀਮੈਂਟ ’ਚ ਦਿਵਾਲੀ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ Peter Malinauskas ਨੇ ਦੀਵਾਲੀ ਮਨਾਉਣ ਲਈ ਪਾਰਲੀਮੈਂਟ ਵਿੱਚ ਭਾਈਚਾਰੇ ਦੇ ਮੈਂਬਰਾਂ ਦੇ ਇੱਕ ਜੀਵੰਤ ਇਕੱਠ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਇੱਕ ਸਮਾਵੇਸ਼ੀ ਅਤੇ ਵੰਨ-ਸੁਵੰਨਤਾ … ਪੂਰੀ ਖ਼ਬਰ

Guru Nanak Lake

ਆਸਟ੍ਰੇਲੀਆ ’ਚ ਗੁਰੂ ਨਾਨਕ ਜੀ ਦੇ ਨਾਂ ’ਤੇ ਬਣੀ ਲੇਕ

ਮੈਲਬਰਨ : ਵਿਕਟੋਰੀਆ ਦੀ ਐਲਨ ਲੇਬਰ ਸਰਕਾਰ ਨੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ Berwick Springs ਵਿਖੇ ਇੱਕ ਨਵਾਂ ਕਮਿਊਨਿਟੀ ਲੈਂਡਮਾਰਕ, ‘Guru Nanak Lake’ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਟੀਚਰ ਦੀ ਨੌਕਰੀ ਪ੍ਰਾਪਤ ਕਰਨਾ ਹੋਵੇਗਾ ਆਸਾਨ, ACECQA ਨੇ ਮਾਪਦੰਡ ਕੀਤੇ ਸੌਖੇ

ਮੈਲਬਰਨ : ਆਸਟ੍ਰੇਲੀਆ ਦੇ ਚਿਲਡਰਨਜ਼ ਐਜੂਕੇਸ਼ਨ ਐਂਡ ਕੇਅਰ ਕੁਆਲਿਟੀ ਅਥਾਰਟੀ (ACECQA) ਨੇ ‘ਅਰਲੀ ਚਾਈਲਡਹੁੱਡ ਟੀਚਰਜ਼’ ਲਈ ਯੋਗਤਾ ਦੀਆਂ ਜ਼ਰੂਰਤਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਸੌਖਾ ਕਰ ਦਿੱਤਾ ਹੈ। ਯੋਗ ਹੋਣ ਲਈ, … ਪੂਰੀ ਖ਼ਬਰ

Victorian council election

Victorian council election : ਕੌਂਸਲ ਚੋਣਾਂ ’ਚ ਪੰਜਾਬੀਆਂ ਦੀ ਖਹਿਬਾਜ਼ੀ ਹੋਈ ਜਗ-ਜ਼ਾਹਰ, ਇੱਕ ਗ੍ਰਿਫ਼ਤਾਰ

Victorian council election : ਮੈਲਬਰਨ : ਵਿਕਟੋਰੀਆ ਦੇ ਰੀਅਲ ਅਸਟੇਟ ਏਜੰਟ ਅਤੇ ਕੌਂਸਲ ਦੇ ਉਮੀਦਵਾਰ KAMALJEET SINGH Jaz Masuta ਨੂੰ ਪੁਲਿਸ ਨੇ ਆਪਣੇ ਵਿਰੋਧੀ ਦੇ ਚੋਣ ਪੋਸਟਰ ਚੋਰੀ ਕਰਨ ਦੇ … ਪੂਰੀ ਖ਼ਬਰ