Sydney

ਸਿਡਨੀ ’ਚ Qantas ਦੀ ਉਡਾਨ ਦਾ ਇੰਜਣ ਫ਼ੇਲ੍ਹ, ਮੁੜ ਕੇ ਹਵਾਈ ਅੱਡੇ ’ਤੇ ਪਰਤਣ ਦੌਰਾਨ ਘਾਹ ਨੂੰ ਲਾਈ ਅੱਗ

ਮੈਲਬਰਨ : Qantas ਦੇ ਇੱਕ ਹਵਾਈ ਜਹਾਜ਼ ਦਾ ਇੰਜਣ ਫੇਲ੍ਹ ਹੋਣ ਕਾਰਨ ਇਸ ਨੂੰ ਪਿੱਛੇ ਮੁੜ ਕੇ ਉਤਰਨਾ ਪਿਆ, ਇਸ ਦੌਰਾਨ ਸਿਡਨੀ ਹਵਾਈ ਅੱਡੇ ’ਤੇ ਰਨਵੇ ਦੇ ਨਾਲ ਲੱਗੀ ਘਾਹ … ਪੂਰੀ ਖ਼ਬਰ

Bendigo

Victorian council election results 2024 : Bendigo ਨੇ ਪਹਿਲੀ ਵਾਰੀ ਭਾਰਤੀ ਮੂਲ ਦੇ ਦੋ ਕੌਂਸਲਰ ਉਮੀਦਵਾਰਾਂ ਨੂੰ ਜਿਤਾ ਕੇ ਰਚਿਆ ਇਤਿਹਾਸ, ਇੱਕ ਸਮਾਜਵਾਦੀ ਉਮੀਦਵਾਰ ਵੀ ਰਿਹਾ ਜੇਤੂ

Victorian council election results 2024 : ਮੈਲਬਰਨ : ਵਿਕਟੋਰੀਆ ’ਚ ਸ਼ਹਿਰੀ ਕੌਂਸਲ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਜਿੱਥੇ ਸਭ ਤੋਂ ਵੱਧ ਹੈਰਾਨੀਜਨਕ ਨਤੀਜੇ Bendigo ’ਚੋਂ ਸਾਹਮਣੇ ਆਏ ਹਨ। Greater … ਪੂਰੀ ਖ਼ਬਰ

Penny Wong

ਆਸਟ੍ਰੇਲੀਆ ’ਚ ਭਾਰਤੀ ਮੰਤਰੀ ਨੇ ਅਜਿਹਾ ਕੀ ਕਹਿ ਦਿੱਤਾ ਕਿ ਕੈਨੇਡਾ ਨੇ ਉਨ੍ਹਾਂ ਦੀ ਟਿੱਪਣੀ ਪ੍ਰਸਾਰਿਤ ਕਰਨ ਵਾਲੇ ਚੈਨਲ ਨੂੰ ਹੀ ਬੰਦ ਕਰ ਦਿੱਤਾ!

ਮੈਲਬਰਨ : ਕੈਨੇਡਾ ਨੇ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਪ੍ਰੈਸ ਕਾਨਫਰੰਸ ਦਿਖਾਉਣ ਤੋਂ ਬਾਅਦ ਆਸਟ੍ਰੇਲੀਆ ਦੇ ਇੱਕ ਨਿਊਜ਼ ਚੈਨਲ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਪਾਬੰਦੀ ਲਗਾ ਦਿੱਤੀ ਹੈ। Australia … ਪੂਰੀ ਖ਼ਬਰ

ਅਮਰੀਕਾ

ਅਮਰੀਕਾ ’ਚ ਆਸਟ੍ਰੇਲੀਆ ਦੇ ਅੰਬੈਸਡਰ ਨੇ ਸੋਸ਼ਲ ਮੀਡੀਆ ਤੋਂ ਹਟਾਈਆਂ Donald Trump ਬਾਰੇ ਟਿੱਪਣੀਆਂ, ਆਸਟ੍ਰੇਲੀਆ ’ਚ ਵਧਿਆ ਸਿਆਸੀ ਤਣਾਅ

ਮੈਲਬਰਨ : Donald Trump ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਅਮਰੀਕਾ ਵਿਚ ਆਸਟ੍ਰੇਲੀਆ ਦੇ ਅੰਬੈਸਡਰ Kevin Rudd ਨੇ ਆਪਣੀਆਂ ਉਨ੍ਹਾਂ ਸੋਸ਼ਲ ਮੀਡੀਆ ਪੋਸਟਾਂ ਨੂੰ ਹਟਾ ਦਿੱਤਾ ਹੈ ਜਿਸ ’ਚ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਨਵੀਂ ਰਿਪੋਰਟ ਜਾਰੀ, ਗੰਦੇ ਪਾਣੀ ਦੇ ਵਿਸ਼ਲੇਸ਼ਣ ਤੋਂ ਸਾਹਮਣੇ ਆਏ ਅਹਿਮ ਅੰਕੜੇ

ਮੈਲਬਰਨ : ਨੈਸ਼ਨਲ ਵੇਸਟਵਾਟਰ ਡਰੱਗ ਮੋਨੀਟਰਿੰਗ ਪ੍ਰੋਗਰਾਮ ਦੀ ਤਾਜ਼ਾ ਰਿਪੋਰਟ ਨਾਲ ਆਸਟ੍ਰੇਲੀਆ ਦੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਪਤਾ ਲੱਗਾ ਹੈ। ਆਸਟ੍ਰੇਲੀਆਈ ਕ੍ਰਿਮੀਨਲ ਇੰਟੈਲੀਜੈਂਸ ਕਮਿਸ਼ਨ (ACIC) ਵੱਲੋਂ ਕੀਤੇ ਗਏ ਅਧਿਐਨ … ਪੂਰੀ ਖ਼ਬਰ

ਡਾਰਵਿਨ

ਡਾਰਵਿਨ ’ਚ ਤਿੰਨ ਔਰਤਾਂ ਨੂੰ ਟੱਕਰ ਮਾਰ ਕੇ ਡਰਾਈਵਰ ਫ਼ਰਾਰ, ਦੋ ਦੀ ਮੌਤ

ਮੈਲਬਰਨ : Northern Territory ਦਾ ਇਕ ਡਰਾਈਵਰ ਅੱਜ ਸਵੇਰੇ ਡਾਰਵਿਨ ਰੋਡ ’ਤੇ ਤਿੰਨ ਔਰਤਾਂ ਨੂੰ ਕਥਿਤ ਤੌਰ ’ਤੇ ਟੱਕਰ ਮਾਰਨ ਤੋਂ ਬਾਅਦ ਫਰਾਰ ਹੈ। ਘਟਨਾ Casuarina Beach ਨੇੜੇ Brinkin ਦੀ … ਪੂਰੀ ਖ਼ਬਰ

ਸੋਸ਼ਲ ਮੀਡੀਆ

PM Albanese ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਦਾ ਐਲਾਨ ਕੀਤਾ

ਮੈਲਬਰਨ : ਆਸਟ੍ਰੇਲੀਆ ਸਰਕਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਲਈ ਇਕ ਬੁਨਿਆਦੀ ਕਾਨੂੰਨ ਦਾ ਪ੍ਰਸਤਾਵ ਰੱਖ ਰਹੀ ਹੈ। ਇਸ ਕਾਨੂੰਨ … ਪੂਰੀ ਖ਼ਬਰ

ਸਿਡਨੀ

ਲੱਗ ਗਿਆ ਪਤਾ ਕਿਸ ਚੀਜ਼ ਨਾਲ ਬਣੀਆਂ ਸਨ ਸਿਡਨੀ ਦੇ ਕਈ ਬੀਚਾਂ ਨੂੰ ਬੰਦ ਕਰਨ ਵਾਲੀਆਂ ਗੇਂਦਾਂ, ਸਰੋਤ ਅਜੇ ਵੀ ਬੇਪਛਾਣ

ਮੈਲਬਰਨ : ਪਿਛਲੇ ਦਿਨੀਂ ਸਿਡਨੀ ਦੇ ਸਮੁੰਦਰੀ ਤੱਟਾਂ ’ਤੇ ਵਹਿਣ ਵਾਲੀਆਂ ਰਹੱਸਮਈ ਗੇਂਦਾਂ, ਜਿਨ੍ਹਾਂ ਵਿੱਚ Coogee, Bondi, ਅਤੇ Bronte ਸ਼ਾਮਲ ਹਨ, ਦੀ ਪਛਾਣ ਮਨੁੱਖ ਵੱਲੋਂ ਬਣਾਏ ਗਏ ਕੂੜੇ ਦੇ ਰੂਪ … ਪੂਰੀ ਖ਼ਬਰ

Commonwealth Bank

Commonwealth Bank ਨੇ ਸ਼ੁਰੂ ਕੀਤੀ ਨਵੀਂ ਪਹਿਲ, ATM ’ਤੇ ਗਾਹਕਾਂ ਨੂੰ ਵੇਖਣ ’ਚ ਮਿਲੇਗੀ ਇਹ ਤਬਦੀਲੀ

ਮੈਲਬਰਨ : ਆਸਟ੍ਰੇਲੀਆਈ ਬੈਂਕਿੰਗ ’ਚ ਪਹਿਲੀ ਵਾਰ Commonwealth Bank ਆਪਣੇ ATM, ਬ੍ਰਾਂਚ ਸਕ੍ਰੀਨ ਅਤੇ ਡਿਜੀਟਲ ਵਾਤਾਵਰਣ ਵਿੱਚ ਿੲਸ਼ਿਤਹਾਰ ਵਿਖਾਉਣਾ ਸ਼ੁਰੂ ਕਰ ਰਿਹਾ ਹੈ, ਜਿਸ ਨਾਲ ਉਸ ਲਈ ਮਾਲੀਆ ਇਕੱਠਾ ਕਰਨਾ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਵਿੱਚ ਭੱਜਦੇ ਕਾਰ ਚੋਰਾਂ ਨੂੰ ਰੋਕ ਰਿਹਾ ਸੀਨੀਅਰ ਕਾਂਸਟੇਬਲ ਗੰਭੀਰ ਰੂਪ ਵਿੱਚ ਜ਼ਖਮੀ

ਮੈਲਬਰਨ : ਨੌਰਥ-ਵੈਸਟ ਮੈਲਬਰਨ ’ਚ ਡਿਊਟੀ ਦੌਰਾਨ ਇਕ ਪੁਲਿਸ ਅਧਿਕਾਰੀ ਨੂੰ ਕਥਿਤ ਤੌਰ ’ਤੇ ਚੋਰੀ ਹੋਈ ਕਾਰ ਨਾਲ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ … ਪੂਰੀ ਖ਼ਬਰ