Sussan Ley

ਕਈ ਵੱਡੀਆਂ ਪ੍ਰਾਪਰਟੀਜ਼ ਦੀ ਮਾਲਕਣ ਹੈ ਲਿਬਰਲ ਪਾਰਟੀ ਦੀ ਨਵੀਂ ਲੀਡਰ Sussan Ley

ਮੈਲਬਰਨ :ਪਿਛਲੇ ਦਿਨੀਂ ਆਸਟ੍ਰੇਲੀਆ ਦੀ ਲਿਬਰਲ ਪਾਰਟੀ ਦੀ ਪਹਿਲੀ ਮਹਿਲਾ ਲੀਡਰ ਬਣਨ ਵਾਲੀ Sussan Ley ਇਕ ਵੱਡੀ ਪ੍ਰਾਪਰਟੀ ਇਨਵੈਸਟਰ ਅਤੇ ਮਕਾਨ ਮਾਲਕ ਵੀ ਹੈ। ਫੈਡਰਲ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ’ਚ Farrah … ਪੂਰੀ ਖ਼ਬਰ

ਪੰਜਾਬੀ

ਕੈਨੇਡਾ ਦੇ ਦਰਿਆ ’ਚ ਡੁੱਬਣ ਕਾਰਨ ਪੰਜਾਬੀ ਦੀ ਮੌਤ

ਮੈਲਬਰਨ : ਕੈਨੇਡਾ ਦੇ ਕੈਲੇਡਨ ਵਿਖੇ ਰਹਿ ਰਹੇ ਨੌਜਵਾਨ ਗਗਨਦੀਪ ਸਿੰਘ (25) ਦੀ ਬੀਤੇ ਦਿਨੀਂ Saugeen ਦਰਿਆ ਵਿੱਚ ਡੁੱਬ ਜਾਣ ਕਾਰਨ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ … ਪੂਰੀ ਖ਼ਬਰ

ਵਿਆਜ ਰੇਟ

ਵਿਆਜ ਰੇਟ ਨੂੰ ਲੈ ਕੇ ਬੈਂਕਾਂ ਦੀ ਮੁਕਾਬਲੇਬਾਜ਼ੀ ਵਿਚਕਾਰ ਮਾਹਰਾਂ ਨੇ ਮੌਰਗੇਜ ਧਾਰਕਾਂ ਨੂੰ ਦਿੱਤੀ ਫ਼ਾਇਦੇ ਦੀ ਸਲਾਹ

ਮੈਲਬਰਨ : ਕਈ ਬੈਂਕਾਂ ਵੱਲੋਂ ਵਿਆਜ ਰੇਟ ਬਾਰੇ ਰਿਜ਼ਰਵ ਬੈਂਕ ਦੀ ਅਗਲੇ ਹਫ਼ਤੇ ਹੋਣ ਜਾ ਰਹੀ ਮੀਟਿੰਗ ਤੋਂ ਪਹਿਲਾਂ ਵਿਆਜ ਰੇਟ ਵਿੱਚ ਕਟੌਤੀ ਦੇ ਮੱਦੇਨਜ਼ਰ ਮੌਰਗੇਜ ਧਾਰਕਾਂ ਨੂੰ ਸਸਤੇ ਹੋਮ … ਪੂਰੀ ਖ਼ਬਰ

My Melbourne

ਭਾਰਤੀ-ਆਸਟ੍ਰੇਲੀਆਈ ਫ਼ਿਲਮ ‘My Melbourne’ ਨੇ ਜਿੱਤਿਆ ਬਿਹਤਰੀਨ ਫ਼ਿਲਮ ਦਾ ਪੁਰਸਕਾਰ

ਮੈਲਬਰਨ : ਭਾਰਤੀ-ਆਸਟ੍ਰੇਲੀਆਈ ਫ਼ਿਲਮ ‘My Melbourne’ ਨੂੰ 27ਵੇਂ ‘ਯੂ.ਕੇ. ਏਸ਼ੀਅਨ’ ਫ਼ਿਲਮ ਮਹਾਂਉਤਸਵ ਵਿੱਚ ਬਿਹਤਰੀਨ ਫ਼ਿਲਮ ਦਾ ਪੁਰਸਕਾਰ ਪ੍ਰਾਪਤ ਹੋਇਆ ਹੈ। ਇਸ ਫ਼ਿਲਮ ਨੇ ਮਹਾਂਉਤਸਵ ਵਿੱਚ ਵਿਸ਼ੇਸ਼ ਪੁਰਸਕਾਰ ਵੀ ਜਿੱਤਿਆ ਹੈ। … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਤਸਮਾਨੀਆ ਦੇ ਕਈ ਇਲਾਕਿਆਂ ’ਚ ਭਿਆਨਕ ਸੋਕਾ, ਕਿਸਾਨਾਂ ਨੇ ਲਾਈ ਮਦਦ ਦੀ ਗੁਹਾਰ

ਮੈਲਬਰਨ : ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਤਸਮਾਨੀਆ ਦੇ ਕੁਝ ਹਿੱਸਿਆਂ ’ਚ ਭਿਆਨਕ ਸੋਕਾ ਪੈ ਰਿਹਾ ਹੈ। ਕਿਸਾਨ ਖਾਲੀ ਡੈਮਾਂ ਅਤੇ ਬੰਜਰ ਪੈਡੌਕ ਕਾਰਨ ਤੁਰੰਤ ਮਦਦ ਦੀ ਅਪੀਲ ਕਰ ਰਹੇ ਹਨ। … ਪੂਰੀ ਖ਼ਬਰ

Anthony Albanese

ਫ਼ੈਡਰਲ ਚੋਣਾਂ ’ਚ ਜਿੱਤ ਮਗਰੋਂ PM Anthony Albanese ਦੀ ਕੈਬਨਿਟ ’ਚ ਵੱਡਾ ਫ਼ੇਰਬਦਲ, ਜਾਣੋ ਕਿਸ ਨੂੰ ਮਿਲੇਗਾ ਕਿਹੜਾ ਮੰਤਰਾਲਾ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਚੋਣ ਜਿੱਤ ਤੋਂ ਬਾਅਦ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ Murray Watt ਨੂੰ ਨਵੇਂ ਵਾਤਾਵਰਣ ਮੰਤਰੀ ਦਾ ਅਹੁਦਾ ਸੰਭਾਲਿਆ … ਪੂਰੀ ਖ਼ਬਰ

ਆਸਟ੍ਰੇਲੀਆ

ਥੋੜ੍ਹੀ ਮਿਆਦ ਦੇ ਕਿਰਾਏ ਬਾਜ਼ਾਰ ਨੂੰ ਪ੍ਰਭਾਵਤ ਕਰ ਸਕਦੀ ਹੈ ਵਿਦੇਸ਼ੀ ਖਰੀਦਦਾਰਾਂ ’ਤੇ ਪਾਬੰਦੀ

ਮੈਲਬਰਨ : ਆਸਟ੍ਰੇਲੀਆ ਨੇ ਮੌਜੂਦਾ ਘਰਾਂ ਦੀ ਖਰੀਦ ਕਰਨ ਵਾਲੇ ਵਿਦੇਸ਼ੀ ਨਿਵੇਸ਼ਕਾਂ ’ਤੇ ਦੋ ਸਾਲ ਦੀ ਪਾਬੰਦੀ (ਅਪ੍ਰੈਲ 2025-ਮਾਰਚ 2027) ਲਾਗੂ ਕੀਤੀ ਹੈ, ਜਿਸ ਦਾ ਉਦੇਸ਼ ਆਸਟ੍ਰੇਲੀਆ ਵਾਸੀਆਂ ਲਈ ਖ਼ਰੀਦਣਯੋਗ … ਪੂਰੀ ਖ਼ਬਰ

ਪ੍ਰਾਪਰਟੀ

ਅਗਲੇ ਪੰਜ ਸਾਲਾਂ ’ਚ ਮੈਲਬਰਨ ਦੇ ਕਿਹੜੇ ਸਬਅਰਬਾਂ ’ਚ ਸਭ ਤੋਂ ਜ਼ਿਆਦਾ ਵਧਣਗੀਆਂ ਪ੍ਰਾਪਰਟੀ ਕੀਮਤਾਂ? ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ

ਮੈਲਬਰਨ : ਪਰਿਵਾਰਾਂ ਦੇ ਰਹਿਣ ਲਈ ਅਨੁਕੂਲ ਮੈਲਬਰਨ ਦੇ ਸਬਅਰਬਾਂ ’ਚ ਅਗਲੇ ਪੰਜ ਕੁ ਸਾਲਾਂ ਅੰਦਰ ਘਰਾਂ ਦੀਆਂ ਕੀਮਤਾਂ ਵਿੱਚ ਵੱਡੇ ਵਾਧੇ ਦੀ ਉਮੀਦ ਹੈ। ਕੁਝ ਇਲਾਕਿਆਂ ਅੰਦਰ ਅਗਲੇ ਪੰਜ … ਪੂਰੀ ਖ਼ਬਰ

ਵੰਸ਼ਿਕਾ

ਡੇਰਾਬੱਸੀ ’ਚ ਵੰਸ਼ਿਕਾ ਨੂੰ ਅੰਤਿਮ ਵਿਦਾਇਗੀ, ਕੈਨੇਡਾ ’ਚ ਸ਼ੱਕੀ ਹਾਲਾਤ ’ਚ ਹੋ ਗਈ ਸੀ ਮੌਤ

ਮੈਲਬਰਨ : ਸਮੁੰਦਰ ’ਚ ਡੁੱਬਣ ਕਾਰਨ ਸ਼ੱਕੀ ਹਾਲਾਤ ’ਚ ਮਾਰੀ ਗਈ ਵੰਸ਼ਿਕਾ ਦਾ ਪੰਜਾਬ ਦੇ ਡੇਰਾਬੱਸੀ ’ਚ ਕਲ ਸਸਕਾਰ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ (ਆਪ) ਦੇ ਆਗੂ ਦਵਿੰਦਰ ਸੈਣੀ … ਪੂਰੀ ਖ਼ਬਰ

ਟਰੱਕ ਡਰਾਈਵਰ

ਟਰੱਕ ਡਰਾਈਵਰ ਜਸਪ੍ਰੀਤ ਸਿੰਘ ਦੀ ਮੌਤ ਮਗਰੋਂ ਪਤਨੀ ਅਤੇ ਬੇਟੇ ਦਾ ਭਵਿੱਖ ਅਨਿਸ਼ਚਿਤ, GoFundMe ਜ਼ਰੀਏ ਕੀਤੀ ਮਦਦ ਦੀ ਅਪੀਲ

ਮੈਲਬਰਨ : ਪਰਥ ਦੇ ਸਬਅਰਬ Cardup ’ਚ ਸੋਮਵਾਰ ਦੁਪਹਿਰ ਇੱਕ ਫ਼ਰੇਟ ਟਰੇਨ ਅਤੇ ਟਰੱਕ ਦੀ ਭਿਆਨਕ ਟੱਕਰ ’ਚ ਮਾਰੇ ਗਏ ਟਰੱਕ ਡਰਾਈਵਰ ਜਸਪ੍ਰੀਤ ਸਿੰਘ ਦੀ ਮੌਤ ਮਗਰੋਂ ਉਸ ਦਾ ਪਰਿਵਾਰ … ਪੂਰੀ ਖ਼ਬਰ