ਸਿੱਖ

ਸਿੱਖ ਫ਼ੌਜੀਆਂ ਦੀ ਕੁਰਬਾਨੀ ਨੂੰ ਮਾਨਤਾ ਦਿਵਾਉਣ ਦੇ ਮਿਸ਼ਨ ’ਤੇ ਮਨਪ੍ਰੀਤ ਸਿੰਘ ਨੂੰ ਮਿਲੀ ਵੱਡੀ ਸਫ਼ਲਤਾ

ਮੈਲਬਰਨ : ਪਹਿਲੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਸਿੱਖ ਅਤੇ ਪੰਜਾਬ ਰੈਜੀਮੈਂਟ ਦੇ ਫ਼ੌਜੀਆਂ ਨੂੰ ਲੰਬੇ ਸਮੇਂ ਤੋਂ ਮਾਨਤਾ ਦਿਵਾਉਣ ਲਈ ਮਨਪ੍ਰੀਤ ਸਿੰਘ, ਜੋ ਮਨੂ ਸਿੰਘ ਦੇ ਨਾਂ ਨਾਲ ਵੀ … ਪੂਰੀ ਖ਼ਬਰ

dummy bid

REBAA ਨੇ ‘Dummy Bid’ ਵਿਰੁੱਧ ਚੇਤਾਵਨੀ ਜਾਰੀ ਕੀਤੀ, ਗ਼ੈਰਕਾਨੂੰਨੀ ਤਰੀਕੇ ਨਾਲ ਵਧ ਰਹੀਆਂ ਪ੍ਰਾਪਰਟੀ ਦੀਆਂ ਕੀਮਤਾਂ

ਮੈਲਬਰਨ : ਆਸਟ੍ਰੇਲੀਆ ’ਚ ਰੀਅਲ ਅਸਟੇਟ ਖਰੀਦਦਾਰ ਏਜੰਟਾਂ ਦੀ ਐਸੋਸੀਏਸ਼ਨ REBAA ਨੇ ਪ੍ਰਾਪਰਟੀ ਦੀ ਨਿਲਾਮੀ ਵਿਚ ‘Dummy Bid’ ਵਿਰੁੱਧ ਚੇਤਾਵਨੀ ਦਿੱਤੀ ਹੈ, ਜਿੱਥੇ ਨਕਲੀ ਤੌਰ ’ਤੇ ਕੀਮਤਾਂ ਵਧਾਉਣ ਲਈ ਝੂਠੀਆਂ … ਪੂਰੀ ਖ਼ਬਰ

ਇੰਗਲੈਂਡ

ਇੰਗਲੈਂਡ ਦੇ ਬੈਂਕ ’ਚ ਗੁਰਵਿੰਦਰ ਸਿੰਘ ਜੌਹਲ ਦਾ ਕਤਲ

ਮੈਲਬਰਨ : ਇੰਗਲੈਂਡ ਦੇ ਸ਼ਹਿਰ ਡਰਬੀ ’ਚ ਪੰਜਾਬੀ ਮੂਲ ਦੇ ਗੁਰਵਿੰਦਰ ਸਿੰਘ ਜੌਹਲ ਦਾ 6 ਮਈ ਨੂੰ ਚਾਕੂ ਮਾਰ ਕੇ ਕਤਲ ਕਰ ਦਿਤਾ ਗਿਆ। ਪੇਸ਼ੇ ਵੱਜੋਂ ਕਾਰੋਬਾਰੀ ਜੌਹਲ ’ਤੇ, ਡਰਬੀ … ਪੂਰੀ ਖ਼ਬਰ

Australian tax office to crack down on tax avoidance

ਫ਼ਾਲਤੂ ਦੀਆਂ ਟੈਕਸ ਛੋਟਾਂ ਪ੍ਰਾਪਤ ਕਰਨ ਵਾਲਿਆਂ ’ਤੇ ATO ਸਖ਼ਤ, ਜਾਣੋ ਕੀ ਜਾਰੀ ਕੀਤੀ ਚੇਤਾਵਨੀ

ਮੈਲਬਰਨ : ਯਾਟਸ, ਛੁੱਟੀਆਂ ਦੇ ਖ਼ਰਚ, ਗੇਮਿੰਗ ਕੰਸੋਲ ਅਤੇ ਇੱਥੋਂ ਤੱਕ ਕਿ ਇਕ ਟਰੱਕ ਡਰਾਈਵਰ ਲਈ ਸਵਿਮਵੇਅਰ ਵੀ ਅਜਿਹੀਆਂ ਚੀਜ਼ਾਂ ’ਚ ਸ਼ਾਮਲ ਹਨ ਜਿਨ੍ਹਾਂ ’ਤੇ ਆਸਟ੍ਰੇਲੀਅਨ ਲੋਕਾਂ ਨੇ ਟੈਕਸ ਛੋਟ … ਪੂਰੀ ਖ਼ਬਰ

ਨਰਿੰਦਰਪਾਲ ਕੌਰ

ਆਸਟ੍ਰੇਲੀਆ ’ਚ ਵਕੀਲ ਬਣ ਕੇ ਨਰਿੰਦਰਪਾਲ ਕੌਰ ਨੇ ਵਧਾਇਆ ਆਪਣੇ ਪਿੰਡ ਕੰਮੇਆਣਾ ਦਾ ਮਾਣ

ਫ਼ਰੀਦਕੋਟ : ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੰਮੇਆਣਾ ਦੀ ਧੀ ਨਰਿੰਦਰਪਾਲ ਕੌਰ ਵਕੀਲ ਬਣ ਕੇ 4 ਸਾਲ ਬਾਅਦ ਪਿੰਡ ਪਰਤੀ ਤਾਂ ਲੋਕਾਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ। ਪਿੰਡ … ਪੂਰੀ ਖ਼ਬਰ

ਆਪਰੇਸ਼ਨ ਸਿੰਦੂਰ

ਆਪਰੇਸ਼ਨ ਸਿੰਦੂਰ : ਭਾਰਤ ਨੇ ਪਾਕਿਸਤਾਨ ’ਤੇ ਦਾਗੀਆਂ 9 ਮਿਜ਼ਾਈਲਾਂ

ਅਤਿਵਾਦੀ ਟਿਕਾਣਿਆਂ ’ਤੇ ਕੀਤੇ ਹਮਲੇ ’ਚ ਘੱਟੋ-ਘੱਟ 70 ਜਣਿਆਂ ਦੀ ਮੌਤ ਮੈਲਬਰਨ : ਭਾਰਤੀ ਫ਼ੌਜ ਨੇ ਬੁੱਧਵਾਰ ਤੜਕੇ ਪਾਕਿਸਤਾਨ ਸਥਿਤ ਅਤਿਵਾਦੀ ਟਿਕਾਣਿਆਂ ’ਤੇ ‘ਆਪਰੇਸ਼ਨ ਸਿੰਦੂਰ’ ਲਾਂਚ ਕੀਤਾ ਅਤੇ ਪਾਕਿਸਤਾਨ ਤੇ … ਪੂਰੀ ਖ਼ਬਰ

ਦਰਦ

ਹੁਣ ਦਵਾਈ ਤੋਂ ਬਗੈਰ ਮਿਲੇਗੀ ਦਰਦ ਤੋਂ ਨਿਜਾਤ! ਸਿਡਨੀ ਦੀ UNSW ’ਚ ਵਿਗਿਆਨੀਆਂ ਦੀ ਨਵੀਂ ਖੋਜ

ਮੈਲਬਰਨ : ਚਿਰਕਾਲੀਨ ਦਰਦ ਨਾਲ ਨਜਿੱਠਣ ਲਈ ਇੱਕ ਨਵਾਂ ਦਵਾਈ-ਮੁਕਤ ਤਰੀਕਾ ਬਣਾਇਆ ਗਿਆ ਹੈ। ਖੋਜਕਰਤਾਵਾਂ ਅਨੁਸਾਰ ਉਨ੍ਹਾਂ ਨੇ ‘ਦਰਦ ਅਤੇ ਭਾਵਨਾ ਥੈਰੇਪੀ’ ਵਿਕਸਤ ਕੀਤੀ ਹੈ ਜੋ ਮਰੀਜ਼ਾਂ ਦੀਆਂ ਭਾਵਨਾਵਾਂ ਨੂੰ … ਪੂਰੀ ਖ਼ਬਰ

ਹਾਊਸਿੰਗ

ਆਸਟ੍ਰੇਲੀਆ ’ਚ ਮੁੜ ਆ ਰਹੀ ਲੇਬਰ ਸਰਕਾਰ ਹਾਊਸਿੰਗ ਲਈ ਕੀ-ਕੀ ਬਦਲਾਅ ਲੈ ਕੇ ਆਵੇਗੀ? ਜਾਣੋ ਹੋਣ ਜਾ ਰਹੀਆਂ ਪ੍ਰਮੁੱਖ ਤਬਦੀਲੀਆਂ

ਮੈਲਬਰਨ : ਫ਼ੈਡਰਲ ਚੋਣ ਪ੍ਰਚਾਰ ਦੌਰਾਨ ਹਾਊਸਿੰਗ ਨੂੰ ਸਸਤਾ ਕਰਨ ਲਈ ਵਾਅਦੇ ਕਰਨ ਤੋਂ ਬਾਅਦ ਨਵੀਂ ਬਣੀ ਲੇਬਰ ਸਰਕਾਰ ਹੇਠ ਹਾਊਸਿੰਗ ਮਾਰਕੀਟ ’ਚ ਹੇਠਾਂ ਲਿਖੇ ਪ੍ਰਮੁੱਖ ਬਦਲਾਅ ਹੋਣ ਦੀ ਉਮੀਦ … ਪੂਰੀ ਖ਼ਬਰ

Anthony Albanese

ਚੋਣਾਂ ’ਚ ਜਿੱਤ ਮਗਰੋਂ ਕੈਨਬਰਾ ਪਰਤੇ Anthony Albanese, ਜਾਣੋ ਕਿਹੜੇ ਚੋਣ ਵਾਅਦਿਆਂ ਨੂੰ ਸਭ ਤੋਂ ਪਹਿਲਾਂ ਕਰਨਗੇ ਪੂਰਾ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਫੈਡਰਲ ਚੋਣਾਂ ’ਚ ਇਤਿਹਾਸਕ ਜਿੱਤ ਤੋਂ ਬਾਅਦ ਅੱਜ ਰਾਜਧਾਨੀ ਕੈਨਬਰਾ ਵਾਪਸ ਆ ਗਏ। ਵਾਪਸ ਆ ਕੇ ਅਲਬਾਨੀਜ਼ ਨੇ ਕਿਹਾ ਕਿ ਉਹ ਆਪਣੇ ਚੋਣ ਵਾਅਦਿਆਂ … ਪੂਰੀ ਖ਼ਬਰ

ਸਿੱਖ

ਜੰਮੂ ਦੇ ਸਿੱਖ ਨੇ ਵਧਾਇਆ ਪੱਗ ਦਾ ਮਾਣ, 10 ਹਜ਼ਾਰ ਡਾਲਰ ਦੀ ਜਪਤੇਗ ਸਿੰਘ ਭਮਰਾ ਨੇ ਵੱਕਾਰੀ ਅਮਰੀਕੀ ਸਕਾਲਰਸ਼ਿੱਪ ਜਿੱਤੀ

ਮੈਲਬਰਨ : ਭਾਰਤੀ ਸਿੱਖ ਵਿਦਿਆਰਥੀ ਜਪਤੇਗ ਸਿੰਘ ਭਮਰਾ ਨੇ ਅਮਰੀਕਾ ਦੀ ਵੱਕਾਰੀ ‘HonorsGrandU 2025 Scholarship’ ਜਿੱਤ ਲਈ ਹੈ। ਇਹ ਸਕਾਰਲਸ਼ਿਪ ਜਿੱਤਣ ਵਾਲਾ ਉਹ 2012 ਤੋਂ ਬਾਅਦ ਪਹਿਲਾ ਭਾਰਤੀ ਹੈ। ਉਸ … ਪੂਰੀ ਖ਼ਬਰ