RBA Cash Rate hold at 4.1%

ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਨਕਦ ਦਰ (Cash Rate) ਨੂੰ 4.1% ‘ਤੇ ਹੋਲਡ ਰੱਖਿਆ

ਮੈਲਬਰਨ : ਪੰਜਾਬੀ ਕਲਾਊਡ ਟੀਮ -ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਕਈਂ ਤਰਾਂ ਦੀਆਂ ਮਹੱਤਵਪੂਰਨ ਅਨਿਸ਼ਚਿਤਤਾਵਾਂ ਦੇ ਬਾਵਜੂਦ, ਲਗਾਤਾਰ ਤੀਜੇ ਮਹੀਨੇ ਲਈ ਨਕਦ ਦਰ (Cash Rate) ਨੂੰ 4.1% ‘ਤੇ ਹੋਲਡ … ਪੂਰੀ ਖ਼ਬਰ

NRIs plan to invest in India

60% ਪਰਵਾਸੀ ਭਾਰਤੀ ਮੁੜਨਾ ਚਾਹੁੰਦੇ ਹਨ ਵਾਪਸ – ਰਿਟਾਇਰਮੈਂਟ ਤੋਂ ਬਾਅਦ ਇਨਵੈੱਸਟਮੈਂਟ ਕਰਨ ਦੇ ਇਛੁੱਕ

ਮੈਲਬਰਨ : ਪੰਜਾਬੀ ਕਲਾਊਡ ਟੀਮ -ਇੱਕ ਸਰਵੇ ਮੁਤਾਬਕ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਸਿੰਗਾਪੁਰ ਅਤੇ ਕੈਨੇਡਾ ਦੇ 60% ਪ੍ਰਵਾਸੀ ਭਾਰਤੀ ਰਿਟਾਇਰਮੈਂਟ ਤੋਂ ਬਾਅਦ ਭਾਰਤ ਵਿੱਚ ਵਸਣ ਬਾਰੇ ਸੋਚਦੇ ਹਨ। ਜਿੰਨਾਂ ਚੋਂ ਕਈਆਂ … ਪੂਰੀ ਖ਼ਬਰ

Green Party Bill - Brisbane Airport

ਬ੍ਰਿਸਬੇਨ ਏਅਰਪੋਰਟ (Brisbane Airport) `ਤੇ ਰਾਤ ਨੂੰ ਲੱਗੇਗਾ ਕਰਫਿਊ ? – ਗਰੀਨ ਪਾਰਟੀ ਫੈ਼ਡਰਲ ਪਾਰਲੀਮੈਂਟ `ਚ ਪੇਸ਼ ਕਰੇਗੀ ਬਿੱਲ

ਮੈਲਬਰਨ : ਪੰਜਾਬੀ ਕਲਾਊਡ ਟੀਮ -ਗਰੀਨ ਪਾਰਟੀ ਨੇ ਬ੍ਰਿਸਬੇਨ ਏਅਰਪੋਰਟ (Brisbane Airport) `ਤੇ ਰਾਤ ਦੀਆਂ ਫਲਾਈਟਾਂ ਬੰਦ ਕਰਨ ਅਤੇ ਕਰਫਿਊ ਲਾਉਣ ਲਈ ਪਹਿਲਕਦਮੀ ਕੀਤੀ ਜਾ ਰਹੀ ਹੈ। ਇਸ ਬਾਬਤ ਫ਼ੈਡਰਲ … ਪੂਰੀ ਖ਼ਬਰ

NSW Teachers

ਨਿਊ ਸਾਊਥ ਵੇਲਜ਼ ਦੇ ਟੀਚਰ (NSW Teachers) ਨਵੇਂ ਸਮਝੌਤੇ ਤੋਂ ਖੁਸ਼ – ਆਸਟਰੇਲੀਆ `ਚ ਸਭ ਤੋਂ ਵੱਧ ਮਿਲੇਗੀ ਤਨਖ਼ਾਹ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਨਿਊ ਸਾਊਥ ਵੇਲਜ਼ ਸਟੇਟ ਦੇ ਟੀਚਰ (NSW Teachers) ਨਵੇਂ ਸਮਝੌਤੇ ਤੋਂ ਬਹੁਤ ਖੁਸ਼ ਹਨ। ਉਹ 9 ਅਕਤੂਬਰ ਤੋਂ ਦੇਸ਼ ਭਰ ਚੋਂ ਸਭ ਤੋਂ … ਪੂਰੀ ਖ਼ਬਰ

Qatar Airways

ਆਸਟਰੇਲੀਆ ‘ਚ ਕਤਰ ਏਅਰਵੇਜ (Qatar Airways) ਨੂੰ ਰੋਕਣ ਦਾ ਮਾਮਲਾ ਭਖਿਆ – ਸੈਨੇਟ ਕਮੇਟੀ ਕਰੇਗੀ ਫੈਡਰਲ ਸਰਕਾਰ ਦੇ ਫੈਸਲੇ ਦੀ ਪੜਤਾਲ

ਮੈਲਬਰਨ : ਪੰਜਾਬੀ ਕਲਾਊਡ ਟੀਮ -ਫੈਡਰਲ ਸਰਕਾਰ ਦੇ ਆਸਟਰੇਲੀਆ ਵਿੱਚ ਕਈ ਵਾਧੂ ਕਤਰ ਏਅਰਵੇਜ਼ (Qatar Airways) ਦੀਆਂ ਉਡਾਣਾਂ ਨੂੰ ਰੋਕਣ ਦੇ ਫੈਸਲੇ ਦੀ ਜਾਂਚ ਸੈਨੇਟ ਦੀ ਕਮੇਟੀ ਕਰੇਗੀ। ਮੰਗਲਵਾਰ ਦੁਪਹਿਰ … ਪੂਰੀ ਖ਼ਬਰ

Changes in Skilled Work Visa in New Zealand

ਨਿਊਜ਼ੀਲੈਂਡ `ਚ ਸਕਿਲਡ ਤੇ ਵਰਕ ਵੀਜ਼ੇ ਲਈ ਤਬਦੀਲੀ (Changes in Skilled Work Visa in New Zealand) – 31.61 ਡਾਲਰ ਨਵੀਂ ਮੀਡੀਅਨ ਵੇਜ ਫ਼ਰਵਰੀ 2024 `ਚ

ਮੈਲਬਰਨ : ਪੰਜਾਬੀ ਕਲਾਊਡ ਟੀਮ -ਇਮੀਗਰੇਸ਼ਨ ਨਿਊਜ਼ੀਲੈਂਡ ਨੇ ਵਰਕ ਵੀਜ਼ੇ ਅਤੇ ਸਕਿਲਡ ਰੈਜ਼ੀਡੈਂਸ ਵੀਜ਼ੇ ਲਈ ਮੀਡੀਅਨ 31 ਡਾਲਰ 61 ਸੈਂਟ ਪ੍ਰਤੀ ਘੰਟਾ ਕਰ ਦਿੱਤੀ ਹੈ। (Immigration New Zealand has set … ਪੂਰੀ ਖ਼ਬਰ

Tony Burke

ਘੱਟ ਤਨਖ਼ਾਹ ਦੇਣ ਵਾਲੇ ਮਾਲਕਾਂ ਨੂੰ ਹੋਵੇਗੀ 10 ਸਾਲ ਕੈਦ – ਆਸਟਰੇਲੀਆ ਦੀ ਪਾਰਲੀਮੈਂਟ `ਚ ਨਵਾਂ ਬਿੱਲ (New Bill) ਪੇਸ਼

ਮੈਲਬਰਨ : ਪੰਜਾਬੀ ਕਲਾਊਡ ਟੀਮ -ਵਰਕਾਰਾਂ ਨੂੰ ਜਾਣ-ਬੁੱਝ ਕੇ ਘੱਟ ਤਨਖ਼ਾਹ ਦੇ ਕੇ ਸ਼ੋਸ਼ਣ ਕਰਨ ਵਾਲੇ ਮਾਲਕਾਂ ਦੀ ਹੁਣ ਖ਼ੈਰ ਨਹੀਂ। ਅਜਿਹੇ ਲਾਲਚੀ ਮਾਲਕਾਂ ਨੂੰ ਨੱਥ ਪਾਉਣ ਲਈ ਆਸਟਰੇਲੀਆ ਸਰਕਾਰ … ਪੂਰੀ ਖ਼ਬਰ

Lost money in bank account

ਮੈਲਬਰਨ `ਚ ਪਤੀ-ਪਤਨੀ ਦੇ ਸੁਪਨੇ ਟੁੱਟੇ – ਘਰ ਖ੍ਰੀਦਣ ਲਈ ਜੋੜੇ 96 ਹਜ਼ਾਰ ਡਾਲਰ ਬੈਂਕ ਖਾਤੇ ਚੋਂ ਗਾਇਬ !

ਮੈਲਬਰਨ : ਪੰਜਾਬੀ ਕਲਾਊਡ ਟੀਮ : -ਇੱਥੋਂ ਦੇ ਇੱਕ ਨੌਜਵਾਨ ਜੋੜੇ ਦੇ ਸੁਪਨੇ ਟੁੱਟਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ 96 ਹਜ਼ਾਰ ਡਾਲਰ ਬੈਂਕ ਖਾਤੇ ਚੋਂ ਅਚਾਨਕ ਗਾਇਬ ਹੋ ਗਏ … ਪੂਰੀ ਖ਼ਬਰ

Cricketer Harmanpreet Kaur

ਮੈਲਬਰਨ ਰੇਨੇਗੇਡਸ ਨੇ ਕੀਤੀ ਇੰਡੀਅਨ ਕ੍ਰਿਕਟਰ ਹਰਮਨਪ੍ਰੀਤ ਕੌਰ ਦੀ ਚੋਣ – Melbourne Renegades selected Indian Cricketer Harmanpreet Kaur

ਮੈਲਬਰਨ : ਪੰਜਾਬੀ ਕਲਾਊਡ ਟੀਮ -ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ (Cricketer Harmanpreet Kaur) ਨੂੰ ਬੀਤੇ ਐਤਵਾਰ ਮੈਲਬਰਨ ਰੇਨੇਗੇਡਸ (Melbourne Renegades) ਨੇ ਚੁਣ ਲਿਆ। ਜੋ ਬਿਗ ਬੈਸ਼ ਲੀਗ … ਪੂਰੀ ਖ਼ਬਰ

Perth real estate agent Bronwyn Pollitt

ਇੰਡੀਅਨ ਕਿਰਾਏਦਾਰ ਬਾਰੇ ਮਾੜਾ ਬੋਲਣਾ ਪਿਆ ਮਹਿੰਗਾ – ਆਸਟਰੇਲੀਆ `ਚ ਰੀਅਲ ਅਸਟੇਟ ਏਜੰਟ ਦਾ ਲਾਇਸੰਸ ਮੁਅੱਤਲ (Real Estate License got Suspended)

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਪਰਥ ਸਿਟੀ ਵਿੱਚ ਇੱਕ ਰੀਅਲ ਅਸਟੇਟ ਏਜੰਟ ਨੂੰ ਇੱਕ ਇੰਡੀਅਨ ਕਿਰਾਏਦਾਰ ਬਾਰੇ ਨਸਲੀ ਟਿੱਪਣੀ ਦੇ ਰੂਪ `ਚ ਮਾੜੀ ਸ਼ਬਦਾਵਲੀ ਵਰਤਣੀ ਬਹੁਤ ਮਹਿੰਗੀ ਪੈ … ਪੂਰੀ ਖ਼ਬਰ