International student got in trouble in Australia

ਆਸਟਰੇਲੀਆ `ਚ ਇੰਟਰਨੈਸ਼ਨਲ ਸਟੂਡੈਂਟ ਕਸੂਤਾ ਫਸਿਆ – ਫੇਸਬੁੱਕ ਤੋਂ ਖ੍ਰੀਦੀ ਕਾਰ ਚੋਰੀ ਦੀ ਨਿਕਲੀ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਇੱਕ ਇੰਟਰਨੈਸ਼ਨਲ ਸਟੂਡੈਂਟ ਕਸੂਤਾ ਫਸਿਆ ਨਜ਼ਰ ਆ ਰਿਹਾ ਹੈ, ਜਿਸਨੇ ਕੁੱਝ ਹਫ਼ਤੇ ਪਹਿਲਾਂ ਫੇਸਬੁੱਕ ਮਾਰਕੀਟ ਤੋਂ ਇੱਕ ਕਾਰ ਖ੍ਰੀਦੀ ਸੀ ਪਰ ਬਾਅਦ `ਚ … ਪੂਰੀ ਖ਼ਬਰ

Deportation

ਆਸਟਰੇਲੀਆ `ਚ ਪੰਜਾਬੀ ਪਰਿਵਾਰ ਨੂੰ ਡੀਪੋਰਟੇਸ਼ਨ ਦਾ ਡਰ – ਇਮੀਗਰੇਸ਼ਨ ਨਿਯਮਾਂ ਨੇ ਬਣਾਇਆ ਡਾਵਾਂਡੋਲ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਇੱਕ ਪੰਜਾਬੀ ਪਰਿਵਾਰ ਟ੍ਰਿਬਊਨਲ ਅੱਗੇ ਕੇਸ ਹਾਰ ਜਾਣ ਕਰਕੇ ਅਤੇ ਰੈਜੀਡੈਂਸੀ ਨਾ ਮਿਲਣ ਕਰਕੇ ਸੰਕਟ ਨਾਲ ਜੂਝ ਰਿਹਾ ਹੈ। ਇਮੀਗਰੇਸ਼ਨ ਦੇ ਨਿਯਮਾਂ ਨੇ … ਪੂਰੀ ਖ਼ਬਰ

Thunderstorm season in Australia

ਥੰਡਰ-ਸਟੋਰਮ ਸੀਜ਼ਨ (Thunderstorm Season) ਵਿਚ ਆਸਟ੍ਰੇਲੀਆ ਵਾਸੀ ਹੋ ਜਾਵੋ ਸਾਵਧਾਨ ! – ਹੋ ਸਕਦਾ ਹੈ ਭਿਆਨਕ ਅਸਥਮਾ

ਮੈਲਬਰਨ : ਪੰਜਾਬੀ ਕਲਾਊਡ ਟੀਮ –ਹੈਲਥ ਪ੍ਰੋਫੈਸ਼ਨਲਸ (Health Professionals) ਨੇ ਆਸਟ੍ਰੇਲੀਆ ਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਪੋਲਨਸ ਦੀ ਗਿਣਤੀ ਵਧਣ (High Pollens Count) ਅਤੇ ਤੂਫਾਨ ਦੇ ਮੌਸਮ (Thunderstorm Season) … ਪੂਰੀ ਖ਼ਬਰ

Biggest Fine to Day Care Centre

ਆਸਟਰੇਲੀਆ ਦੇ ਇਤਿਹਾਸ `ਚ ਸਭ ਤੋਂ ਵੱਡਾ ਜ਼ੁਰਮਾਨਾ -90 ਹਜ਼ਾਰ ਡਾਲਰ ਭਰੇਗਾ ਚਾਈਲਡ ਕੇਅਰ ਸੈਂਟਰ (Child Care Centre)

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਅਣਗਹਿਲੀ ਵਰਤਣ ਦੇ ਦੋਸ਼ `ਚ ਇੱਕ ਚਾਈਲਡ ਕੇਅਰ ਸੈਂਟਰ (Child Care Centre)  ਅਜਿਹੀ ਕਿਸਮ ਦਾ ਪਹਿਲਾ ਸਭ ਤੋਂ ਵੱਡਾ 90 ਹਜ਼ਾਰ ਡਾਲਰ ਦਾ … ਪੂਰੀ ਖ਼ਬਰ

Police Trailer Camera

ਮੈਲਬਰਨ `ਚ ਪੁਲੀਸ ਦੇ ਟਰੇਲਰ ਕੈਮਰੇ (Trailer Camera) ਤੋਂ ਲੋਕ ਹੈਰਾਨ ! – ਪੁੱਛਿਆ ਸਵਾਲ, ਇਹ ਕੀ ਹੈ ?

ਮੈਲਬਰਨ : ਪੰਜਾਬੀ ਕਲਾਊਡ ਟੀਮ -ਸਾਊਥ ਮੈਲਬਰਨ ਦੀ ਕਲੈਰਨਡੰਨ ਸਟਰੀਨ `ਤੇ ਪਿਛਲੇ ਦਿਨੀਂ ਵੇਖੇ ਟਰੇਲਰ ਕੈਮਰੇ (Trailer Camera) ਤੋਂ ਲੋਕ ਹੈਰਾਨ ਹਨ। ਇੱਕ ਦੂਜੇ ਪੁੱਛ ਰਹੇ ਹਨ ਕਿ ਕੀ ਇਹ … ਪੂਰੀ ਖ਼ਬਰ

breast feeding pump

ਸਾਵਧਾਨ ! ਕਾਰ `ਚ ਬਰੈੱਸਟ-ਫੀਡਿੰਗ ਪੰਪ (Breast Feeding Pump) ਵਰਤਣਾ ਗ਼ੈਰ-ਕਾਨੂੰਨੀ – ਨਵੀਂ ਬਣੀ ਮਾਂ ਨੂੰ 1161 ਡਾਲਰ ਜੁਰਮਾਨਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਪਣੇ ਬੱਚੇ ਨੂੰ ਦੁੱਧ ਪਿਲਾਉਣ ਲਈ ਚੱਲਦੀ ਕਾਰ `ਚ ਪੇਸੈਂਜਰ ਸੀਟ `ਤੇ ਬੈਠ ਕੇ ਬਰੈੱਸਟ-ਫੀਡਿੰਗ ਪੰਪ (breast feeding pump) ਵਰਤਣਾ ਗ਼ੈਰ-ਕਾਨੂੰਨੀ ਹੈ। ਕੁਈਨਜ਼ਲੈਂਡ `ਚ ਬੱਚੇ … ਪੂਰੀ ਖ਼ਬਰ

Immigration Minister Andrew Little

ਨਿਊਜ਼ੀਲੈਂਡ ਦੇ ਟਾਕਾਨਿਨੀ ਗੁਰੂਘਰ ਪੁੱਜੇ ਇਮੀਗਰੇਸ਼ਨ ਮਨਿਸਟਰ (Immigration Minister) -ਸੁਪਰੀਮ ਸਿੱਖ ਸੁਸਾਇਟੀ ਨੇ ਰੱਖੀਆਂ ਮਾਈਗਰੈਂਟਸ ਦੀਆਂ ਮੰਗਾਂ

ਮੈਲਬਰਨ : ਪੰਜਾਬੀ ਕਲਾਊਡ ਟੀਮ -ਨਿਊਜ਼ੀਲੈਂਡ `ਚ ਅਕਤੂਬਰ ਮਹੀਨੇ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਇਮੀਗਰੇਸ਼ਨ ਮਨਿਸਟਰ ਐਂਡਰੀਊ ਲਿਟਲ (Immigration Minister – Andrew Little) ਨੇ ਸ਼ਨੀਵਾਰ ਨੂੰ ਆਕਲੈਂਡ ਦੇ ਗੁਰਦੁਆਰਾ … ਪੂਰੀ ਖ਼ਬਰ

digital mehndi

ਇੰਡੀਆ ਵਿੱਚ ਡਿਜੀਟਲ ਮਹਿੰਦੀ ਲਵਾਉਣ ਦਾ ਰੁਝਾਨ ਵਧਣ ਲੱਗਾ (Digital Mehndi)

ਮੈਲਬਰਨ : ਪੰਜਾਬੀ ਲਕਾਊਡ ਟੀਮ -ਭਾਰਤ ਵਿੱਚ ਪੈਦਾ ਹੋਣ ਵਾਲਾ ਇੱਕ ਨਵਾਂ ਰੁਝਾਨ ਵਿਆਹ ਦੀਆਂ ਪਰੰਪਰਾਵਾਂ ਨੂੰ ਨਵਾਂ ਰੂਪ ਦੇ ਰਿਹਾ ਹੈ। ਦੁਲਹਨ ਡਿਜੀਟਲ ਮਹਿੰਦੀ (Digital Mehndi) ਡਿਜ਼ਾਈਨਾਂ ਨੂੰ ਅਪਣਾ … ਪੂਰੀ ਖ਼ਬਰ

President of Singapore

ਭਾਰਤੀ ਮੂਲ ਦੇ ਸ਼ਨਮੁਗਾਰਤਨਮ ਬਣੇ ਸਿੰਗਾਪੋਰ ਦੇ ਰਾਸ਼ਟਰਪਤੀ (Tharman Shanmugaratna)

ਮੈਲਬਰਨ : ਪੰਜਾਬੀ ਕਲਾਊਡ ਟੀਮ -ਅਮਰੀਕਾ ਅਤੇ ਬ੍ਰਿਟੇਨ ਵਰਗੇ ਮੁਲਕਾਂ `ਚ ਸਫ਼ਲਤਾ ਦੇ ਝੰਡੇ ਗੱਡਣ ਤੋਂ ਬਾਅਦ ਭਾਰਤੀ ਮੂਲ (ਤਾਮਿਲ) ਦੇ ਥਰਮਨ ਸ਼ਨਮੁਗਾਰਤਨਮ (Tharman Shanmugaratna) ਨੂੰ ਸਿੰਗਾਪੋਰ ਦਾ ਰਾਸ਼ਟਰਪਤੀ ਚੁਣਿਆ … ਪੂਰੀ ਖ਼ਬਰ

Supreme Court of India

ਨਾ-ਮੰਨਣਯੋਗ ਵਿਆਹਾਂ ਤੋਂ ਪੈਦਾ ਹੋਏ ਬੱਚਿਆਂ ਲਈ ਲਿਆ ਅਹਿਮ ਫੈਸਲਾ – ਸੁਪਰੀਮ ਕੋਰਟ ਓਫ ਇੰਡੀਆ (Supreme Court of India)

ਮੈਲਬਰਨ : ਪੰਜਾਬੀ ਕਲਾਊਡ ਟੀਮ -ਸੁਪਰੀਮ ਕੋਰਟ (Supreme Court of India) ਨੇ ਸ਼ੁੱਕਰਵਾਰ ਨੂੰ ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਰਹਿਨੁਮਾਈ ਵਾਲੇ ਬੈਂਚ ਹੇਠ ਇਕ ਬਹੁਤ ਹੀ ਅਹਿਮ ਫੈਸਲਾ ਸੁਣਾਇਆ ਹੈ, … ਪੂਰੀ ਖ਼ਬਰ