Australian Punjabi News

Sea7 Australia is a great source of Latest Live Punjabi News in Australia.

ਪੰਜਾਬੀ

ਅਕਾਊਂਟੈਂਟ ਦੀ ਗ਼ਲਤੀ ਨੂੰ ਇਨਾਮ ਸਮਝਣਾ ਪਿਆ ਭਾਰੀ, ਪੰਜਾਬੀ ਨੂੰ ਹੋਈ ਤਿੰਨ ਸਾਲਾਂ ਦੀ ਕੈਦ

ਮੈਲਬਰਨ : 39 ਸਾਲ ਦੇ ਪੰਜਾਬੀ ਜਤਿੰਦਰ ਸਿੰਘ ਨੂੰ 6 ਮਿਲੀਅਨ ਡਾਲਰ ਚੋਰੀ ਕਰਨ ਦੇ ਦੋਸ਼ ’ਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਭਾਰਤ ਦੇ ਨਾਗਰਿਕ ਜਤਿੰਦਰ

ਪੂਰੀ ਖ਼ਬਰ »
ਰਿਕਾਰਡ

ਆਸਟ੍ਰੇਲੀਅਨਾਂ ਨੇ ਬਣਾਇਆ ਇੱਕ ਹੋਰ ਅਸਾਧਾਰਣ ਰਿਕਾਰਡ

ਮੈਲਬਰਨ : ਆਸਟ੍ਰੇਲੀਆ ਦੇ ਐਥਲੀਟ ਓਲੰਪਿਕ ਤੋਂ ਬਾਹਰ ਵੀ ਨਵੇਂ ਵਿਸ਼ਵ ਰਿਕਾਰਡ ਕਾਇਮ ਕਰ ਰਹੇ ਹਨ। ਦੋ ਪੇਸ਼ੇਵਰ ਗੋਤਾਖੋਰਾਂ ਨੇ ਅੱਜ ਗੋਲਡ ਕੋਸਟ ’ਤੇ ਪਾਣੀ ਦੇ ਹੇਠਾਂ ਚੱਲਣ ਦਾ ਵਿਸ਼ਵ

ਪੂਰੀ ਖ਼ਬਰ »
ਹੈਲੀਕਾਪਟਰ

ਹੋਟਲ ਦੀ ਛੱਤ ’ਤੇ ਹੈਲੀਕਾਪਟਰ ਹਾਦਸਾਗ੍ਰਸਤ, ਪਾਈਲਟ ਦੀ ਮੌਤ

ਮੈਲਬਰਨ : Cairns ਵਿਚ ਹਿਲਟਨ ਨੇੜੇ Double Tree Hotel ਦੀ ਛੱਤ ’ਤੇ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਡਿਗਦੇ ਸਾਰ ਅੱਗ ਦਾ ਵੱਡਾ ਗੋਲਾ ਫੈਲ ਗਿਆ ਜਿਸ ਤੋਂ ਬਾਅਦ 400

ਪੂਰੀ ਖ਼ਬਰ »
ASIO

ਖੁਫ਼ੀਆ ਵਿਭਾਗ ਮੁਖੀ ਦੀ ਚੇਤਾਵਨੀ, ‘ਮਿੱਤਰ ਦੇਸ਼ ਹੀ ਕਰ ਰਹੇ ਆਸਟ੍ਰੇਲੀਆ ’ਚ ਜਾਸੂਸੀ, ਜੇਕਰ ਨਾ ਹਟੇ ਤਾਂ…’

ਮੈਲਬਰਨ : ਆਸਟ੍ਰੇਲੀਅਨ ਸਕਿਓਰਿਟੀ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ (ASIO) ਦੇ ਡਾਇਰੈਕਟਰ ਜਨਰਲ ਆਫ ਸਕਿਓਰਿਟੀ ਮਾਈਕ ਬਰਗੇਸ ਨੇ ਕਿਹਾ ਹੈ ਕਿ ਘੱਟੋ-ਘੱਟ ਤਿੰਨ ਜਾਂ ਚਾਰ ਦੇਸ਼ ਆਸਟ੍ਰੇਲੀਆ ’ਚ ਵਿਦੇਸ਼ੀ ਦਖਲਅੰਦਾਜ਼ੀ ਵਿਚ ਸਰਗਰਮੀ ਨਾਲ

ਪੂਰੀ ਖ਼ਬਰ »
Sydney

ਆਸਟ੍ਰੇਲੀਆ ਦਾ ਸਭ ਤੋਂ ਮਹਿੰਗਾ ਘਰ ਲੱਗਾ ਸੇਲ ’ਤੇ, ਜਾਣੋ ਭਾਰਤ ਨਾਲ ਕੀ ਹੈ ਸੰਬੰਧ!

ਮੈਲਬਰਨ : ਸਿਡਨੀ ਦੇ ਉੱਤਰੀ ਸਮੁੰਦਰੀ ਕੰਢੇ ’ਤੇ ਸਥਿਤ Henley ਸਬਅਰਬ ’ਚ ਪੈਂਦਾ Burnham Castle ਇਸ ਵੇਲੇ ਸੇਲ ’ਤੇ ਹੈ ਜਿਸ ਨੂੰ ਜਨਤਕ ਤੌਰ ’ਤੇ ਲਿਸਟਡ ਆਸਟ੍ਰੇਲੀਆ ਦਾ ਸਭ ਤੋਂ

ਪੂਰੀ ਖ਼ਬਰ »
Perth

Perth ਦੇ ਮਾਲਿਸ਼ ਬਿਜ਼ਨਸ ’ਤੇ ਮਨੁੱਖੀ ਤਸਕਰੀ ਦਾ ਦੋਸ਼, ਕਈ ਵਿਦੇਸ਼ ਵਰਕਰਾਂ ਨੂੰ ਕਰਜ਼ ਦੇ ਜਾਲ ’ਚ ਫਸਾ ਕੇ ਕਰਦੇ ਸਨ ਸੋਸ਼ਣ

ਮੈਲਬਰਨ : ਆਸਟ੍ਰੇਲੀਆ ਵਿੱਚ ਵਿਦੇਸ਼ੀ ਕਾਮਿਆਂ ਦੇ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਦੇ ਨਵੇਂ ਮਾਮਲੇ ਦਾ ਪ੍ਰਗਟਾਵਾ ਹੋਇਆ ਹੈ। ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ Perth ਦੀ ਇਕ ਅਦਾਲਤ ਨੇ ਇਕ 32 ਸਾਲ

ਪੂਰੀ ਖ਼ਬਰ »
ਵਿਕਟੋਰੀਆ

ਘਰਾਂ ਦੇ ਕੂੜੇਦਾਨਾਂ ਬਾਰੇ ਵਿਕਟੋਰੀਆ ਸਰਕਾਰ ਛੇਤੀ ਹੀ ਕਰ ਸਕਦੀ ਹੈ ਵੱਡਾ ਐਲਾਨ

ਮੈਲਬਰਨ : ਵਿਕਟੋਰੀਆ ਵਾਸੀਆਂ ਲਈ ਕੰਪੋਸਟਏਬਲ ਪਲਾਸਟਿਕ ਬੈਗ ਹੁਣ ਬੀਤੇ ਸਮੇਂ ਦੀ ਗੱਲ ਬਣਨ ਵਾਲੇ ਹਨ। ਸਰਕਾਰ ਫ਼ੂਡ ਆਰਗੈਨਿਕ ਅਤੇ ਗਾਰਡਨ ਆਰਗੈਨਿਕ ਸਟ੍ਰੀਮ ਵਿੱਚ ਉੱਚ ਦੂਸ਼ਿਤਤਾ ਦੇ ਪੱਧਰ ਦੇ ਕਾਰਨ

ਪੂਰੀ ਖ਼ਬਰ »
ਧੀਰੇਨ ਰੰਧਾਵਾ

SA ਪੁਲਿਸ ਕਮਿਸ਼ਨਰ ਦੇ ਪੁੱਤਰ ਨੂੰ ਦਰੜਨ ਦੇ ਕੇਸ ’ਚ ਧੀਰੇਨ ਰੰਧਾਵਾ ਅਦਾਲਤ ’ਚ ਪੇਸ਼

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਦੇ ਬੇਟੇ ਚਾਰਲੀ ਸਟੀਵਨਜ਼ ਨੂੰ ਆਪਣੀ ਤੇਜ਼ ਰਫ਼ਤਾਰ ਨਾਲ ਟੱਕਰ ਮਾਰਨ ਵਾਲੇ 19 ਸਾਲ ਦੇ ਧੀਰੇਨ ਸਿੰਘ ਰੰਧਾਵਾ ਨੂੰ ਅੱਜ ਅਦਾਲਤ ’ਚ ਪੇਸ਼

ਪੂਰੀ ਖ਼ਬਰ »
ਪੰਜਾਬੀ

ਕੈਂਸਰ ਅਤੇ ਡਾਕਟਰਾਂ ਦੀ ਅਣਗਹਿਲੀ ਦੀ ਮਾਰ ਸਹਿ ਰਹੇ ਪੰਜਾਬੀ ਪਰਿਵਾਰ ਵੱਲੋਂ ਮਦਦ ਦੀ ਅਪੀਲ

ਮੈਲਬਰਨ : ਪਰਥ ਵਾਸੀ ਰਮਨਦੀਪ ਕੌਰ ਨੇ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਆਪਣੇ ਪਤੀ ਅੰਮ੍ਰਿਤਪਾਲ ਸਿੰਘ ਦੇ ਇਲਾਜ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਸਤੰਬਰ 2023

ਪੂਰੀ ਖ਼ਬਰ »
Secure Parking

ਰਾਖਵੀਂ ਪਾਰਕਿੰਗ ਦਾ ਗ਼ਲਤ ਪ੍ਰਚਾਰ ਕਰਨ ਲਈ Secure Parking ’ਤੇ ਲੱਗਾ 11 ਮਿਲੀਅਨ ਡਾਲਰ ਦਾ ਜੁਰਮਾਨਾ

ਮੈਲਬਰਨ : ਪਾਰਕਿੰਗ ਆਪਰੇਟਰ Secure Parking ਨੂੰ ਆਪਣੀ ‘Secure-a-Spot’ ਪਾਰਕਿੰਗ ਸੇਵਾ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਲਗਭਗ 11 ਮਿਲੀਅਨ ਡਾਲਰ ਦਾ ਜੁਰਮਾਨਾ ਅਤੇ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ

ਪੂਰੀ ਖ਼ਬਰ »
ਤਨਖ਼ਾਹ

‘Early Childhood Education’ ਵਰਕਰਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਤਨਖ਼ਾਹ ’ਚ ਵਾਧੇ ਦਾ ਐਲਾਨ ਕੀਤਾ

ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ ‘Early Childhood Education’ ਦੇ ਵਰਕਰਾਂ ਲਈ ਤਨਖਾਹ ਵਿੱਚ 15٪ ਵਾਧੇ ਦਾ ਐਲਾਨ ਕੀਤਾ ਹੈ, ਜਿਸ ਨੂੰ ਦੋ ਸਾਲਾਂ ਵਿੱਚ ਪੜਾਅਵਾਰ ਕੀਤਾ ਜਾਵੇਗਾ। ਹਾਲਾਂਕਿ ਸ਼ਰਤ ਇਹ

ਪੂਰੀ ਖ਼ਬਰ »
ਪ੍ਰਭਾਤ

ਵੈਸਟਰਨ ਆਸਟ੍ਰੇਲੀਆ ਦੇ ਜੰਗਲਾਂ ’ਚ ਭਾਰਤੀ ਨਾਗਰਿਕ ਪ੍ਰਭਾਤ ਹੋਇਆ ਲਾਪਤਾ, ਭਾਲ ਜਾਰੀ

ਮੈਲਬਰਨ : ਵੈਸਟਰਨ ਆਸਟ੍ਰੇਲੀਆ ’ਚ Albany ਦੇ Torndirrup National Park ’ਚ 24 ਸਾਲ ਦਾ ਭਾਰਤੀ ਨਾਗਰਿਕ ਪਰਭਾਤ ਲਾਪਤਾ ਹੋ ਗਿਆ ਹੈ। ਉਸ ਨੂੰ ਆਖਰੀ ਵਾਰ ਸੋਮਵਾਰ ਨੂੰ The Gap ਵਿਖੇ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਬੇਘਰੇ ਲੋਕਾਂ ਬਾਰੇ ਚਿੰਤਾਜਨਕ ਅੰਕੜੇ ਆਏ ਸਾਹਮਣੇ, 25% ਲੋਕ ਆਪਣਾ ਘਰ ਗੁਆਉਣ ਬਾਰੇ ਚਿੰਤਤ

ਮੈਲਬਰਨ : ਸਾਲਵੇਸ਼ਨ ਆਰਮੀ ਦੀ ਇਕ ਰਿਪੋਰਟ ਅਨੁਸਾਰ, ਇੱਕ ਚੌਥਾਈ ਆਸਟ੍ਰੇਲੀਆਈ ਲੋਕਾਂ ਨੂੰ ਰਹਿਣ-ਸਹਿਣ ਦੀ ਲਾਗਤ ਦੇ ਸੰਕਟ ਕਾਰਨ ਬੇਘਰ ਹੋਣ ਦਾ ਡਰ ਹੈ। ਸਰਵੇਖਣ ਵਿੱਚ ਪਾਇਆ ਗਿਆ ਕਿ 25٪

ਪੂਰੀ ਖ਼ਬਰ »
Study Visa

Study Visa ’ਚ ਵੱਡੀ ਕਮੀ ਮਗਰੋਂ ਯੂਨੀਵਰਸਿਟੀਆਂ ਨੇ ਆਸਟ੍ਰੇਲੀਆ ਸਰਕਾਰ ਨੂੰ ਦਿੱਤੀ ਚੇਤਾਵਨੀ, ‘International Students ਘੱਟ ਹੋਏ ਤਾਂ…’

ਮੈਲਬਰਨ : ਯੂਨੀਵਰਸਿਟੀਜ਼ ਆਸਟ੍ਰੇਲੀਆ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਸਰਕਾਰ ਵੱਲੋਂ International Students ਦੇ ਦਾਖਲਿਆਂ ਨੂੰ ਸੀਮਤ ਕਰਨ ਦੇ ਪ੍ਰਸਤਾਵ ਨਾਲ ਇਸ ਖੇਤਰ ਵਿੱਚ 14,000 ਨੌਕਰੀਆਂ ਵਿੱਚ ਕਟੌਤੀ ਹੋ

ਪੂਰੀ ਖ਼ਬਰ »
AIBC

AIBC ਨੇ ਮਨਾਇਆ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮਜ਼ਬੂਤ ਹੋ ਰਹੇ ਸਬੰਧਾਂ ਦਾ ਜਸ਼ਨ

ਮੈਲਬਰਨ : ਆਸਟ੍ਰੇਲੀਆ ਇੰਡੀਆ ਬਿਜ਼ਨਸ ਕੌਂਸਲ (AIBC) ਵਿਕਟੋਰੀਆ ਵੱਲੋਂ ਆਸਟ੍ਰੇਲੀਆ ਅਤੇ ਭਾਰਤ ਦਰਮਿਆਨ ਵਧਦੇ ਸਬੰਧਾਂ ਦਾ ਇੱਕ ਜਸ਼ਨ ਮਨਾਇਆ ਗਿਆ ਜਿਸ ਦੌਰਾਨ ਵਿਕਟੋਰੀਆ ਵਿੱਚ ਵਸੇ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ’ਤੇ

ਪੂਰੀ ਖ਼ਬਰ »
RBA

ਨਹੀਂ ਵਧੇਗੀ ਮੋਰਗੇਜ ਦੀ ਕਿਸ਼ਤ, RBA ਇੱਕ ਵਾਰੀ ਫਿਰ ਵਿਆਜ ਰੇਟ ਨੂੰ ਸਥਿਰ ਰਖਿਆ

ਮੈਲਬਰਨ : ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਇੱਕ ਵਾਰੀ ਫਿਰ ਵਿਆਜ ਰੇਟ ਨੂੰ 4.35 ਫੀਸਦੀ ’ਤੇ ਬਰਕਰਾਰ ਰੱਖਿਆ ਹੈ। RBA ਬੋਰਡ ਨੇ ਅੱਜ ਆਪਣੀ ਦੋ ਰੋਜ਼ਾ ਬੈਠਕ ਪੂਰੀ ਕਰਦਿਆਂ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਕੇਸਾਂ ਦੇ ਬੈਕਲਾਗ ਨੂੰ ਖ਼ਤਮ ਕਰਨ ਲਈ ਸ਼ੀਲਾ ਕੌਰ ਬੈਂਸ ਸਮੇਤ ਨੌਂ ਜੱਜ ਨਿਯੁਕਤ

ਮੈਲਬਰਨ : ਆਸਟ੍ਰੇਲੀਆ ਦੀ ਫੈਡਰਲ ਸਰਕਟ ਐਂਡ ਫੈਮਿਲੀ ਕੋਰਟ (ਡਿਵੀਜ਼ਨ 2) ਲਈ ਅੱਜ 9 ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। ਫੈਡਰਲ ਅਟਾਰਨੀ ਜਨਰਲ ਮਾਣਯੋਗ Mark Dreyfus KC MP ਨੇ ਨਿਯੁਕਤੀਆਂ

ਪੂਰੀ ਖ਼ਬਰ »
Adelaide

64 ਸਾਲ ਦੇ ਬਜ਼ੁਰਗ ਨੂੰ ਦਰੜਨ ਵਾਲੇ Adelaide ਦੇ ਟਰੱਕ ਡਰਾਈਵਰ ਜਗਮੀਤ ਸਿੰਘ ਨੂੰ 3 ਸਾਲ ਘਰ ’ਚ ਨਜ਼ਰਬੰਦੀ ਦੀ ਸਜ਼ਾ

ਮੈਲਬਰਨ : ਪਿਛਲੇ ਸਾਲ ਐਡੀਲੇਡ ‘ਚ ਪੈਦਲ ਯਾਤਰੀ ਕ੍ਰਾਸਿੰਗ ‘ਤੇ 64 ਸਾਲ ਦੇ Nengguang Wen ਦੀ ਮੌਤ ਦੇ ਮਾਮਲੇ ‘ਚ 32 ਸਾਲ ਦੇ ਟਰੱਕ ਡਰਾਈਵਰ ਜਗਮੀਤ ਸਿੰਘ ਨੂੰ ਘਰ ‘ਚ

ਪੂਰੀ ਖ਼ਬਰ »
Anthony Albanese

ਆਸਟ੍ਰੇਲੀਆ ’ਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਅਪਡੇਟ, ਜਾਣੋ PM Anthony Albanese ਨੇ ਕੀ ਕੀਤਾ ਐਲਾਨ

ਮੈਲਬਰਨ : ਆਸਟ੍ਰੇਲੀਆ ’ਚ ਵਧੇ ਭਾਈਚਾਰਕ ਤਣਾਅ ਦਰਮਿਆਨ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਹਿੰਸਾ ਦੇ ਵਧਦੇ ਖਤਰੇ ਕਾਰਨ ਘਰੇਲੂ ਅੱਤਵਾਦ ਦੇ ਖਤਰੇ ਦੇ ਪੱਧਰ ਨੂੰ ‘ਸੰਭਵ’ ਤੋਂ ਵਧਾ ਕੇ ‘ਸੰਭਾਵਿਤ’ ਕਰ

ਪੂਰੀ ਖ਼ਬਰ »
ਮੈਲਬਰਨ

ਐਡੀਲੇਡ ’ਚ ਪ੍ਰਾਪਰਟੀ ਹੋਵੇਗੀ ਮੈਲਬਰਨ ਤੋਂ ਵੀ ਮਹਿੰਗੀ! ਪੂਰੇ ਆਸਟ੍ਰੇਲੀਆ ਦੇ ਉਲਟ ਮੈਲਬਰਨ ’ਚ ਘਟੀਆਂ ਮਕਾਨਾਂ ਦੀਆਂ ਕੀਮਤਾਂ, ਜਾਣੋ ਕਾਰਨ

ਮੈਲਬਰਨ : ਇੱਕ ਪਾਸੇ ਜਿੱਥੇ ਐਡੀਲੇਡ ’ਚ ਪ੍ਰਾਪਰਟੀ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਸਾਲ ’ਚ ਮਕਾਨਾਂ ਦੀਆਂ ਕੀਮਤਾਂ ’ਚ ਔਸਤਨ 14.81٪ ਅਤੇ ਜੁਲਾਈ ਵਿੱਚ 0.58٪ ਦਾ ਵਾਧਾ ਵੇਖਣ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ 900 ਕਿੱਲੋ ਨਸ਼ੀਲੇ ਪਦਾਰਥ ਬਰਾਮਦ, ਕੈਨੇਡੀਅਨ ਔਰਤਾਂ ਸਣੇ ਤਿੰਨ ਜਣੇ ਗ੍ਰਿਫ਼ਤਾਰ

ਮੈਲਬਰਨ : ਆਸਟ੍ਰੇਲੀਆ ’ਚ ਦੋ ਕਾਵਾਂ ਤੋਂ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਪਹਿਲੇ ਮਾਮਲੇ ’ਚ ਇੱਕ ਕੈਨੇਡੀਆਈ ਔਰਤ ਨੂੰ ਬ੍ਰਿਸਬੇਨ ਏਅਰਪੋਰਟ ’ਤੇ 14.4 ਕਿੱਲੋ methamphetamine ਸਮੇਤ

ਪੂਰੀ ਖ਼ਬਰ »
Melbourne

ਮਿਲ ਗਿਆ ਮੈਲਬਰਨ ’ਚ ਫੈਲ ਰਹੀ ਬਿਮਾਰੀ ਦਾ ਸਰੋਤ ਇਕ ਬਜ਼ੁਰਗ ਔਰਤ ਦੀ ਮੌਤ, 59 ਹਸਪਤਾਲ ’ਚ ਭਰਤੀ

ਮੈਲਬਰਨ : ਮੈਲਬਰਨ ਦੇ ਉੱਤਰ ਅਤੇ ਪੱਛਮ ’ਚ ਫੈਲ ਰਹੀ ਬੀਮਾਰੀ Legionnaires’ disease ਨਾਲ 90 ਸਾਲ ਦੀ ਇਕ ਔਰਤ ਦੀ ਮੌਤ ਹੋ ਗਈ ਹੈ। ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ Clare

ਪੂਰੀ ਖ਼ਬਰ »
ਡਿਟੈਕਸ਼ਨ ਕੈਮਰੇ

ਨਵੇਂ ਡਿਟੈਕਸ਼ਨ ਕੈਮਰੇ ਲੱਗਣ ਮਗਰੋਂ SA ’ਚ ਡਰਾਈਵਰਾਂ ਬਾਰੇ ਸਾਹਮਣੇ ਆਏ ਚਿੰਤਾਜਨਕ ਅੰਕੜੇ, ਹਜ਼ਾਰਾਂ ਚੇਤਾਵਨੀਆਂ ਜਾਰੀ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਨਵੇਂ ਡਿਟੈਕਸ਼ਨ ਕੈਮਰਿਆਂ ਨੇ ਸਿਰਫ ਇਕ ਮਹੀਨੇ ਵਿਚ ਲਗਭਗ 31,000 ਡਰਾਈਵਰਾਂ ਨੂੰ ਗੱਡੀਆਂ ਚਲਾਉਂਦੇ ਸਮੇਂ ਆਪਣੇ ਫੋਨ ਦੀ ਵਰਤੋਂ ਕਰਦੇ ਹੋਏ ਫੜਿਆ ਹੈ, ਜਿਸ ਵਿਚ

ਪੂਰੀ ਖ਼ਬਰ »
Monash University

ਪੜ੍ਹਾਈ ਦੇ ਨਾਲ-ਨਾਲ ਪੁਲਿਸ ਅਫ਼ਸਰ ਵੀ ਬਣਨ ਦਾ ਮੌਕਾ ਦੇ ਰਹੀ ਹੈ Monash University ਦੀ ਇਹ ਡਿਗਰੀ

ਮੈਲਬਰਨ : ਕੀ ਤੁਸੀਂ ਵੀ ਇਸ ਉਲਝਣ ’ਚ ਹੋ ਕਿ ਪਹਿਲਾਂ ਕੋਈ ਡਿਗਰੀ ਪ੍ਰਾਪਤ ਕੀਤੀ ਜਾਵੇ ਜਾਂ ਪੁਲਿਸ ’ਚ ਸ਼ਾਮਲ ਹੋਈਏ? ਜੇਕਰ ਹਾਂ, ਤਾਂ Monash University ਦੇ ਨਾਲ ਇੱਕ ਸਾਂਝੇ

ਪੂਰੀ ਖ਼ਬਰ »
ਕੁਈਨਜ਼ਲੈਂਡ

ਤਿੰਨ ਬੱਚਿਆਂ ਦੇ ਪਿਤਾ ਦੀ ਕੁਈਨਜ਼ਲੈਂਡ ’ਚ ਬੇਵਕਤੀ ਮੌਤ ਮਗਰੋਂ ਭਾਰਤੀ ਭਾਈਚਾਰਾ ਸਦਮੇ ’ਚ

ਮੈਲਬਰਨ : ਭਾਰਤੀ ਮੂਲ ਦੇ ਨਿਤਿਨ ਪਾਲ (37) ਦੀ ਕੁਈਨਜ਼ਲੈਂਡ ਦੇ ਕੇਅਰਨਜ਼ ਵਿਚ ਐਤਵਾਰ ਨੂੰ ਅਚਾਨਕ ਮੌਤ ਹੋ ਗਈ। ਉਹ ਆਪਣੇ ਪਿੱਛੇ ਆਪਣੀ ਗਰਭਵਤੀ ਪਤਨੀ ਦਯਾਨਾ ਨੂੰ ਆਪਣੇ ਤਿੰਨ ਬੱਚਿਆਂ

ਪੂਰੀ ਖ਼ਬਰ »
CCTV

ਮੈਲਬਰਨ ’ਚ 38 ਗੱਡੀਆਂ ਦੇ ਮਾਲਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਦੀ CCTV ਤਸਵੀਰ ਜਾਰੀ, ਪੁਲਿਸ ਨੇ ਲੱਭਣ ’ਚ ਮੰਗੀ ਲੋਕਾਂ ਦੀ ਮਦਦ

ਮੈਲਬਰਨ : ਪਿਛਲੇ ਮਹੀਨੇ ਮੈਲਬਰਨ ’ਚ ਟਾਇਰ ਕੱਟਣ ਦੀ ਘਟਨਾ ਦੀ ਜਾਂਚ ਦੇ ਹਿੱਸੇ ਵਜੋਂ ਈਸਟ ਨੇਬਰਹੁੱਡ ਪੁਲਿਸਿੰਗ ਯੂਨਿਟ ਨੇ ਇਕ ਵਿਅਕਤੀ ਦੀ CCTV ਫੁਟੇਜ ਜਾਰੀ ਕੀਤੀ ਹੈ। ਇਸ ਵਿਅਕਤੀ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੇ ਇਸ ਬੱਸ ਡਰਾਈਵਰ ਵਾਂਗ ਤੁਸੀਂ ਵੀ ਬਣ ਸਕਦੇ ਹੋ 9 ਮਹੀਨਿਆਂ ਵਿੱਚ ਮੌਰਗੇਜ ਤੋਂ ਮੁਕਤ

ਮੈਲਬਰਨ : ਜੇਕਰ ਤੁਸੀਂ ਵੀ ਕਰਜ਼ ਦੀਆਂ ਕਿਸ਼ਤਾਂ ਦੇ ਬੋਝ ਹੇਠ ਦੱਬੇ ਹੋ ਤਾਂ ਮੈਲਬਰਨ ਦੇ ਇਸ ਬੱਸ ਡਰਾਈਵਰ Arthur Stefos ਤੋਂ ਸੇਧ ਲੈ ਸਕਦੇ ਹੋ, ਜਿਸ ਨੇ ਸਿਰਫ਼ 90

ਪੂਰੀ ਖ਼ਬਰ »
ਮੂੰਗਫਲੀ

ਮੂੰਗਫਲੀ ਤੋਂ ਐਲਰਜੀ ਨੂੰ ਖ਼ਤਮ ਕਰਨ ਲਈ ਆਸਟ੍ਰੇਲੀਆ ਕਰੇਗਾ ਦੁਨੀਆ ਦੀ ਅਗਵਾਈ, ਵਿਸ਼ਵ ’ਚ ਸਭ ਤੋਂ ਪਹਿਲਾ ਇਲਾਜ ਪ੍ਰੋਗਰਾਮ ਸ਼ੁਰੂ

ਮੈਲਬਰਨ : ਆਸਟ੍ਰੇਲੀਆ ਵਿੱਚ ਮੂੰਗਫਲੀ ਦੀ ਐਲਰਜੀ ਵਾਲੇ ਬੱਚਿਆਂ ਨੂੰ ਐਲਰਜੀਨ ਪ੍ਰਤੀ ਸਹਿਣਸ਼ੀਲਤਾ ਬਣਾਉਣ ਵਿੱਚ ਮਦਦ ਕਰਨ ਲਈ ਵਿਸ਼ਵ ਭਰ ਦਾ ਪਹਿਲਾ ਇਲਾਜ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਨੈਸ਼ਨਲ

ਪੂਰੀ ਖ਼ਬਰ »
Rex

ਆਸਟ੍ਰੇਲੀਆ ਦੀ ਤੀਜੀ ਸਭ ਤੋਂ ਵੱਡੀ ਏਅਰਲਾਈਨਜ਼ ਹੋਈ ਦੀਵਾਲੀਆ, ਕੰਮਕਾਜ ਬੰਦ, ਜਾਣੋ ਕੀ ਬਣੇਗਾ ਜਿਨ੍ਹਾਂ ਨੇ ਪਹਿਲਾਂ ਤੋਂ ਖ਼ਰੀਦੀਆਂ ਸਨ ਟਿਕਟਾਂ

ਮੈਲਬਰਨ : Regional Express (Rex) ਏਅਰਲਾਈਨਜ਼ ਪ੍ਰਸ਼ਾਸਨ ਵਿੱਚ ਚਲੀ ਗਈ ਹੈ। ਯਾਨੀਕਿ ਇਸ ਦਾ ਕੰਟਰੋਲ ਹੁਣ ਕੰਪਨੀ ਦੇ ਡਾਿੲਰੈਕਟਰਾਂ ਦੀ ਬਜਾਏ ਬਾਹਰੀ ਵਿਅਕਤੀ ਕੋਲ ਚਲਾ ਜਾਵੇਗਾ ਜੋ ਇਸ ਦੇ ਭਵਿੱਖ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi cultureExperience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.