Sea7 Australia is a great source of Latest Live Punjabi News in Australia.

ਆਸਟ੍ਰੇਲੀਆਈ ਲੇਖਕ Charlotte Wood ਵੱਕਾਰੀ 2024 Booker Prize ਲਈ ਸੂਚੀਬੱਧ
ਮੈਲਬਰਨ : ਆਸਟ੍ਰੇਲੀਆਈ ਲੇਖਕ Charlotte Wood ਨੂੰ ਉਨ੍ਹਾਂ ਦੇ ਨਾਵਲ “Stone Yard Devotional” ਲਈ ਵੱਕਾਰੀ 2024 Booker Prize ਲਈ ਸੂਚੀਬੱਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹ 2016 ਵਿੱਚ

ਮਹਿੰਗਾਈ ਬਾਰੇ ABS ਦੇ ਨਵੇਂ ਅੰਕੜੇ ਜਾਰੀ, ਜਾਣੋ ਕਰਜ਼ ਦੇ ਵਿਆਜ ਰੇਟ ’ਚ ਵਾਧਾ ਹੋ ਸਕਦੈ ਜਾਂ ਨਹੀਂ
ਮੈਲਬਰਨ : ਆਸਟ੍ਰੇਲੀਆ ਦੀ ਸਾਲਾਨਾ ਮਹਿੰਗਾਈ ਰੇਟ ਵਧ ਕੇ 3.8 ਫੀਸਦੀ ਹੋ ਗਈ ਹੈ। ਇਸ ਵਾਧੇ ਬਾਰੇ ਪਹਿਲਾਂ ਤੋਂ ਹੀ ਭਵਿੱਖਬਾਦੀ ਕੀਤੀ ਜਾ ਰਹੀ ਸੀ ਅਤੇ ਮਹਿੰਗਾਈ ’ਚ ਵਾਧੇ ਕਾਰਨ

ਪ੍ਰਵਾਸੀ ਵਰਕਰਾਂ ਦੇ ਸੋਸ਼ਣ ਨੂੰ ਰੋਕਣ ਲਈ ਸਰਕਾਰ ਨੇ ਪੇਸ਼ ਕੀਤਾ ਨਵਾਂ Workplace Justice Visa, ਮਾਲਕਾਂ ਦੇ ਸੋਸ਼ਣ ਦਾ ਸ਼ਿਕਾਰ ਇੰਦਰਜੀਤ ਕੌਰ ਵਰਗੇ ਪ੍ਰਵਾਸੀਆਂ ਨੂੰ ਮਿਲੇਗਾ ਲਾਭ
ਮੈਲਬਰਨ : ਸ਼ੋਸ਼ਣ ਨਾਲ ਜੂਝ ਰਹੇ ਪ੍ਰਵਾਸੀ ਵਰਕਰਾਂ ਦੀ ਮਦਦ ਲਈ ਆਸਟ੍ਰੇਲੀਆ ਵਿਚ ਇਕ ਨਵਾਂ Visa, Workplace Justice Visa (subclass 408) ਪੇਸ਼ ਕੀਤਾ ਗਿਆ ਹੈ। ਇਹ ਵੀਜ਼ਾ ਟੈਂਪਰੇਰੀ ਮਾਈਗਰੈਂਟਸ ਨੂੰ

Melbourne ’ਚ ਅਚਾਨਕ ਫੈਲੀ ਨਵੀਂ ਬਿਮਾਰੀ, ਚਾਰ ਦਿਨਾਂ ’ਚ ਸਾਹਮਣੇ ਆ ਚੁੱਕੇ ਨੇ ਦੋ ਦਰਜਨ ਮਾਮਲੇ
ਮੈਲਬਰਨ : ਮੈਟਰੋਪੋਲੀਟਨ Melbourne ਵਿਚ Legionnaires’ disease ਦੀ ਬਿਮਾਰੀ ਦੇ ਅਚਾਨਕ ਫੈਲਣ ਤੋਂ ਬਾਅਦ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ। ਜੇਕਰ ਛੇਤੀ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ

ਭਾਰਤ ਅਤੇ ਨਿਊਜ਼ੀਲੈਂਡ ਦੇ ਦੁਵੱਲੇ ਸਬੰਧਾਂ ਨੂੰ ਵੱਡਾ ਹੁਲਾਰਾ, ਇਸ ਤਰੀਕ ਨੂੰ ਰਾਸ਼ਟਰਪਤੀ ਮੁਰਮੂ ਆਉਣਗੇ Auckland
ਮੈਲਬਰਨ : ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ 7 ਤੋਂ 9 ਅਗਸਤ ਤੱਕ ਨਿਊਜ਼ੀਲੈਂਡ ਦੀ ਯਾਤਰਾ ’ਤੇ ਆਉਣਗੇ, ਜੋ ਸਿਰਫ ਦੂਜੀ ਵਾਰ ਹੋਵੇਗਾ ਜਦੋਂ ਕੋਈ ਭਾਰਤੀ ਰਾਸ਼ਟਰ ਮੁਖੀ ਨਿਊਜ਼ੀਲੈਂਡ ਦਾ ਦੌਰਾ

ਧੀ ਦਾ ਜ਼ਬਰਦਸਤੀ ਵਿਆਹ ਕਰਨ ਦੇ ਦੋਸ਼ ’ਚ ਮਾਂ ਨੂੰ ਤਿੰਨ ਸਾਲ ਦੀ ਕੈਦ, ਸਜ਼ਾ ਸੁਣਾਉਂਦਿਆਂ ਹੀ ਅਦਾਲਤ ’ਚ ਪਿਆ ਚੀਕ-ਚਿਹਾੜਾ
ਮੈਲਬਰਨ : ਸਕੀਨਾ ਮੁਹੰਮਦ ਜਾਨ (48) ਨੂੰ ਆਪਣੀ 20 ਸਾਲ ਦੀ ਧੀ ਰੁਕੀਆ ਹੈਦਰੀ ਦਾ ਜ਼ਬਰਦਸਤੀ ਵਿਆਹ ਕਰਨ ਦੇ ਜੁਰਮ ’ਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਰੁਕੀਆ

Clare O’Neil ਦੇ ਗ੍ਰਹਿ ਮੰਤਰਾਲਾ ਛੱਡਣ ਨਾਲ, ਸਟੂਡੈਂਟ ਅਤੇ ਸਕਿੱਲਡ ਵੀਜ਼ਾ ਬਾਰੇ ਰਹਿ ਗਏ ਅਣਸੁਲਝੇ ਸਵਾਲ
ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਫ਼ੈਡਰਲ ਕੈਬਨਿਟ ਵਿੱਚ ਫੇਰਬਦਲ ਦਾ ਐਲਾਨ ਕੀਤਾ ਹੈ, ਜਿਸ ਵਿੱਚ Tony Burke ਨੂੰ ਗ੍ਰਹਿ ਮਾਮਲਿਆਂ ਦੇ ਪੋਰਟਫੋਲੀਓ ਵਿੱਚ ਤਬਦੀਲ ਕੀਤਾ ਗਿਆ ਹੈ, ਜਿਸ ਵਿੱਚ ਇਮੀਗ੍ਰੇਸ਼ਨ

NSW ’ਚ ਕਿਰਾਏਦਾਰਾਂ ਲਈ ਰਾਹਤ ਭਰੀ ਖ਼ਬਰ, ਨਵੀਂ ਪੋਰਟੇਬਲ ਰੈਂਟਲ ਬਾਂਡ ਸਕੀਮ ਨਾਲ ਘਟਣਗੇ ਖ਼ਰਚੇ
ਮੈਲਬਰਨ : ਨਿਊ ਸਾਊਥ ਵੇਲਜ਼ (NSW) ਸਰਕਾਰ ਨੇ ਇੱਕ ਨਵੀਂ ਪੋਰਟੇਬਲ ਰੈਂਟਲ ਬਾਂਡ ਸਕੀਮ ਦਾ ਐਲਾਨ ਕੀਤਾ ਹੈ, ਜੋ ਕਿਰਾਏਦਾਰਾਂ ਨੂੰ ਆਪਣੇ ਬਾਂਡ ਨੂੰ ਸਿੱਧੇ ਤੌਰ ’ਤੇ ਨਵੀਂ ਜਾਇਦਾਦ ਵਿੱਚ

ਲਾਰੈਂਸ ਬਿਸ਼ਨੋਈ ਗੈਂਗ ਵਿਰੁਧ ਆਸਟ੍ਰੇਲੀਆ ਪੁਲਿਸ ਕੋਲ ਸ਼ਿਕਾਇਤ, ਜਾਣੋ ਕੀ ਹੈ ਮਾਮਲਾ
ਮੈਲਬਰਨ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਹੁਣ ਆਸਟ੍ਰੇਲੀਆ ’ਚ ਵੀ ਪੈਰ ਫੈਲਾਉਣਾ ਸ਼ੁਰੂ ਕਰ ਿਦੱਤਾ ਹੈ। ਬਿਸ਼ਨੋਈ ਦੇ ਤਿੰਨ ਸਾਥੀਆਂ ਨੇ ਆਸਟ੍ਰੇਲੀਆ ਵਿੱਚ ਰਹਿ ਰਹੇ NRI ਸੁਖਚਰਨ ਸਿੰਘ

ਸਿੱਖਾਂ ਨੂੰ ਦਾੜ੍ਹੀ ਕਾਰਨ ਪੈਰਾਮੈਡਿਕ ਡਿਊਟੀ ਤੋਂ ਪਾਬੰਦੀਸ਼ੁਦਾ ਕਰਨ ਵਿਰੁਧ ਉੱਠੀ ਆਵਾਜ਼, ਜਾਣੋ, ਵਿਤਕਰੇਬਾਜ਼ੀ ਦੇ ਦੋਸ਼ ’ਤੇ ਵਿਕਟੋਰੀਆ ਸਰਕਾਰ ਨੇ ਕੀ ਦਿਤਾ ਜਵਾਬ
ਮੈਲਬਰਨ : ਵਿਕਟੋਰੀਆ ਵਿਚ ਸਖਤ ਫੇਸ ਮਾਸਕ ਨੀਤੀ ਕਾਰਨ ਸਿੱਖਾਂ, ਮੁਸਲਮਾਨਾਂ ਅਤੇ ਯਹੂਦੀਆਂ ਸਮੇਤ ਧਾਰਮਿਕ ਦਾੜ੍ਹੀ ਵਾਲੇ ਮਰਦਾਂ ਦੇ ਪੈਰਾਮੈਡੀਕਲ ਵਜੋਂ ਕੰਮ ਕਰਨ ‘ਤੇ ਪਾਬੰਦੀ ਵਿਰੁਧ ਆਵਾਜ਼ ਤੇਜ਼ ਹੁੰਦੀ ਜਾ

ਇੰਸਟਾਗ੍ਰਾਮ ’ਤੇ ਛਾਈ ਪਟਿਆਲੇ ਦੀ ਜਲੇਬੀ, ਜਾਣੋ, ਮੈਲਬਰਨ ਪੁੱਜਣ ਤਕ ਦੀ ਦਿਲਚਸਪ ਕਹਾਣੀ
ਮੈਲਬਰਨ : ਗੁਲਾਬੀ ਰੰਗ ਦੇ ਗਰਮ ਕੰਬਲ ’ਚ ਲਿਪਟੀ ਜਲੇਬੀ ਨਾਂ ਦੀ ਕੁੱਤੀ ਅੱਜਕਲ੍ਹ ਮੈਲਬਰਨ ਦੇ ਇਕ ਅਪਾਰਟਮੈਂਟ ’ਚ ਅਸਾਧਾਰਣ ਕਿਸਮਤ ਦੀ ਕਹਾਣੀ ਦੱਸ ਰਹੀ ਹੈ। ਪੰਜਾਬ ਦੇ ਪਟਿਆਲਾ ਜ਼ਿਲ੍ਹੇ

ਆਸਟ੍ਰੇਲੀਆ ’ਚ ਪਤੀ ਅਤੇ ਧੀ ਦੀ ਮੌਤ ਦਾ ਸੋਗ ਮਨਾ ਰਹੀ ਪੂਨਮ ਰਨਵਾਲ ਨੇ ਭਾਰਤ ਪਰਤਣ ਦਾ ਫੈਸਲਾ ਕੀਤਾ
ਮੈਲਬਰਨ : ਸਿਡਨੀ ਦੇ ਇਕ ਰੇਲਵੇ ਸਟੇਸ਼ਨ ‘ਤੇ ਆਪਣੇ ਪਤੀ ਅਤੇ ਧੀ ਨੂੰ ਹਾਦਸੇ ’ਚ ਗੁਆ ਚੁੱਕੀ ਭਾਰਤੀ ਮੂਲ ਦੀ ਪੂਨਮ ਰਨਵਾਲ ਨੇ ਭਾਰਤ ਵਾਪਸ ਜਾਣ ਦਾ ਸਖਤ ਫੈਸਲਾ ਕੀਤਾ

ਹਰਮੀਤ ਢਿੱਲੋਂ ਨੇ ਆਲੋਚਕਾਂ ਨੂੰ ਦਿੱਤਾ ਮੋੜਵਾਂ ਜਵਾਬ, ਕਿਹਾ, ‘ਰਿਪਬਲਿਕਨ ਪਾਰਟੀ ਕੋਈ ਚਰਚ ਨਹੀਂ’
ਮੈਲਬਰਨ : ਅਮਰੀਕਾ ਦੀ ਰਿਪਬਲਿਕਨ ਪਾਰਟੀ ਲੀਡਰ ਹਰਮੀਤ ਢਿੱਲੋਂ ਨੇ RNC ਦੀ ਪਹਿਲੀ ਰਾਤ ਸਿੱਖ ਅਰਦਾਸ ਕਰ ਕੇ ਸਮਾਪਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁੱਝ ਰੂੜ੍ਹੀਵਾਦੀ ਦੀ ਆਲੋਚਨਾ ਦਾ

55 ਸਾਲ ਬਾਅਦ ਪਤਾ ਲੱਗਾ ਆਸਟ੍ਰੇਲੀਆ ਦੇ ਡੁੱਬੇ ਜਹਾਜ਼ ਦਾ ਟਿਕਾਣਾ, ਹੁਣ ਪਤਾ ਲੱਗ ਸਕੇਗਾ ਜਹਾਜ਼ ਡੁੱਬਣ ਦਾ ਸਹੀ ਕਾਰਨ
ਮੈਲਬਰਨ : ਆਸਟ੍ਰੇਲੀਆ ਨੇ 21 ਲੋਕਾਂ ਦੀ ਜਾਨ ਲੈਣ ਵਾਲੇ MV Noongah ਜਹਾਜ਼ 55 ਸਾਲ ਬਾਅਦ ਲੱਭ ਲਿਆ ਹੈ। ਇਸ ਜਹਾਜ਼ ਹਾਦਸੇ ’ਚ 21 ਲੋਕਾਂ ਦੀ ਜਾਨ ਚਲੀ ਗਈ ਸੀ।

ਟੈਕਸ ਬਚਤ ਦੇ ਇਸ ਇਕ ਨੁਕਤੇ ਨਾਲ ਭਾਰਤੀ ਮੂਲ ਦੇ ਇਸ ਜੋੜੇ ਨੇ ਬਣਾਈ 7 ਮਿਲੀਅਨ ਡਾਲਰ ਦੀ Property
ਮੈਲਬਰਨ : ਭਾਰਤੀ ਮੂਲ ਦੇ ਭਰਤ ਪਟੇਲ ਅਤੇ ਉਨ੍ਹਾਂ ਦੀ ਪਤਨੀ ਵੈਸ਼ਾਲੀ ਆਸਟ੍ਰੇਲੀਆ ’ਚ ਰਣਨੀਤਕ ਨਿਵੇਸ਼, ਟੈਕਸ ਬਚਤ ਅਤੇ ਵਧਦੇ ਕਿਰਾਏ ਜ਼ਰੀਏ 11 ਮਿਲੀਅਨ ਡਾਲਰ ਦਾ Property ਸਾਮਰਾਜ ਬਣਾਉਣ ’ਚ

ਮੈਲਬਰਨ ਦੇ ਕਰੇਗੀਬਰਨ ’ਚ ਰਹਿੰਦੇ ਪੰਜਾਬੀਆਂ ਲਈ ਖੁਸ਼ਖਬਰੀ, Mount Ridley College ’ਚ ਸ਼ੁਰੂ ਹੋਵੇਗੀ ਪੰਜਾਬੀ ਦੀ ਪੜ੍ਹਾਈ
ਮੈਲਬਰਨ : CRAIGIEBURN ਸਥਿਤ Mount Ridley College ਨੇ ਅਗਲੇ ਸਾਲ 7ਵੀਂ ਜਮਾਤ ਤੋਂ ਸ਼ੁਰੂ ਹੋਣ ਵਾਲੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਦੂਜੀ ਭਾਸ਼ਾ ਦੇ ਬਦਲ ਵਜੋਂ ਪੇਸ਼ ਕਰਨ ਦੀ ਯੋਜਨਾ ਦਾ

ਆਸਟ੍ਰੇਲੀਆ ਕੁੜੀ ਦਾ ਆਨਲਾਈਨ ਜਿਨਸੀ ਸੋਸ਼ਣ ਕਰਨ ਦੇ ਦੋਸ਼ ਹੇਠ ਭਾਰਤ ’ਚ ਵਿਅਕਤੀ ਗ੍ਰਿਫ਼ਤਾਰ
ਮੈਲਬਰਨ : ਭਾਰਤ ਵਿੱਚ ਇੱਕ ਵਿਅਕਤੀ ‘ਤੇ ਇੰਸਟਾਗ੍ਰਾਮ ਅਤੇ ਵਟਸਐਪ ਰਾਹੀਂ ਇੱਕ ਆਸਟ੍ਰੇਲੀਆਈ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਧਮਕਾਉਣ ਦਾ ਦੋਸ਼ ਲਗਾਇਆ ਗਿਆ ਹੈ। ਵੈਸਟਰਨ ਆਸਟ੍ਰੇਲੀਆ ਦੇ ਜਾਸੂਸਾਂ ਨੂੰ

ਜ਼ਹਿਰੀਲੀ ਗੈਸ ਦੇ ਖ਼ਤਰੇ ਕਾਰਨ ਖਾਣ ਵਾਲੇ ਕਈ ਪ੍ਰੋਡਕਟ ਕੀਤੇ ਗਏ Recall
ਮੈਲਬਰਨ : McCain ਫ੍ਰੋਜ਼ਨ ਉਤਪਾਦਾਂ ਦੀ ਇੱਕ ਲੜੀ ਜਿਸ ਵਿੱਚ ਵੈੱਜੀ ਨਗੇਟਸ, ਬਰਗਰ ਪੈਟੀਜ਼, ਪਟੈਟੋ ਬਾਈਟਸ ਅਤੇ ਫ੍ਰਾਈਜ਼ ਸ਼ਾਮਲ ਹਨ, ਨੂੰ ਜ਼ਹਿਰੀਲੀ ਗੈਸ ਨਾਲ ਦੂਸ਼ਿਤ ਹੋਣ ਦੇ ਡਰ ਤੋਂ ਤੁਰੰਤ

ਪ੍ਰਾਪਰਟੀ ਖ਼ਰੀਦਣ ਵਾਲਿਆਂ ਲਈ ਖ਼ੁਸ਼ੀ ਦੀ ਖ਼ਬਰ, ਦੋ ਸ਼ਹਿਰਾਂ ਨੂੰ ਛੱਡ ਕੇ ਪੂਰੇ ਆਸਟ੍ਰੇਲੀਆ ’ਚ ਕੀਮਤਾਂ ਵਧਣ ਦੀ ਰਫ਼ਤਾਰ ਪਈ ਮੰਦ
ਮੈਲਬਰਨ : ਪਰਥ ਅਤੇ ਬ੍ਰਿਸਬੇਨ ਨੂੰ ਛੱਡ ਕੇ ਜ਼ਿਆਦਾਤਰ ਕੈਪੀਟਲ ਸਿਟੀਜ਼ ਵਿੱਚ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਵਾਧੇ ਦੀ ਰਫਤਾਰ ਹੌਲੀ ਹੋ ਰਹੀ ਹੈ, ਜਿੱਥੇ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਪਰਥ

‘ਆਸਟ੍ਰੇਲੀਆ ਇਕ ਉਦਾਰ ਦੇਸ਼ ਹੈ’, ਪੂਨਮ ਰਨਵਾਲ ਨੂੰ ਡਿਪੋਰਟ ਕਰਨ ਜਾਂ ਨਾ ਕਰਨ ਬਾਰੇ PM ਦਾ ਪਹਿਲਾ ਬਿਆਨ ਸਾਹਮਣੇ ਆਇਆ
ਮੈਲਬਰਨ : ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਜਿਸ ਔਰਤ ਦੇ ਪਤੀ ਅਤੇ ਬੱਚੇ ਦੀ ਭਿਆਨਕ ਰੇਲ ਹਾਦਸੇ ਵਿੱਚ ਮੌਤ ਹੋ ਗਈ ਸੀ,

ਮੈਲਬਰਨ ’ਚ ਵੀਕਐਂਡ ’ਤੇ ਮੀਂਹ ਅਤੇ ਠੰਢ ਰਹੇਗੀ! ਜਾਣੋ ਕੀ ਕਹਿੰਦੀ ਹੈ ਵਿਕਟੋਰੀਆ ਦੇ ਮੌਸਮ ਦੀ ਭਵਿੱਖਬਾਣੀ
ਮੈਲਬਰਨ : ਵਿਕਟੋਰੀਆ ’ਚ ‘ਕੋਲਡ ਫ਼ਰੰਟ’ ਕਾਰਨ ਇਹ ਮੌਸਮ ਵਿਭਾਗ ਨੇ ਵੀਕਐਂਡ ਠੰਢਾ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੈਲਬਰਨ ਵਿੱਚ ਆਉਣ ਵਾਲੇ ਦਿਨਾਂ ’ਚ ਮੀਂਹ ਅਤੇ ਸਖ਼ਤ ਸਰਦੀ ਪੈਣ

ਇਸ ਕੰਪਨੀ ਦੇ ਜੈਕ ਦੇ ਟੁੱਟਣ ਦਾ ਖ਼ਤਰਾ, Recall ਲਈ ਨੋਟਿਸ ਜਾਰੀ
ਮੈਲਬਰਨ : Super Cheap Auto ’ਚ ਵੇਚੇ ਗਏ ਟਰਾਲੀ ਜੈਕ ਨੂੰ ਇਸ ਚਿੰਤਾ ਦੇ ਮੱਦੇਨਜ਼ਰ ਵਾਪਸ ਬੁਲਾਇਆ ਗਿਆ ਹੈ ਕਿ ਇਹ ਡਿੱਗ ਸਕਦਾ ਹੈ, ਜਿਸ ਨਾਲ ਗੱਡੀ ਇਸ ਹੇਠਾਂ ਕੰਮ

ਮੈਲਬਰਨ ’ਚ ਵੇਖਣ ਨੂੰ ਮਿਲਣਗੀਆਂ ਉੱਡਣ ਵਾਲੀਆਂ ਕਾਰਾਂ, ਜਾਣੋ ਤੁਸੀਂ ਕਦੋਂ ਤਕ ਸਵਾਰੀ ਕਰ ਸਕੋਗੇ ਉੱਡਣ ਵਾਲੀ ਟੈਕਸੀ ’ਚ
ਮੈਲਬਰਨ : ਮੈਲਬਰਨ ਦੇ ਆਸਮਾਨ ’ਚ ਹੁਣ ਤੁਹਾਨੂੰ ਸਿਰਫ਼ ਹਵਾਈ ਜਹਾਜ਼ ਹੀ ਨਹੀਂ ਵੱਡੀ ਗਿਣਤੀ ’ਚ ਡਰੋਨ ਵੀ ਉਡਦੇ ਦਿਸਣਗੇ। ਪਿਛਲੇ ਦਿਨੀਂ ਡਰੋਨ ਰਾਹੀਂ ਫ਼ੂਡ ਡਿਲੀਵਰੀ ਸਰਵਿਸ ਸ਼ੁਰੂ ਹੋਣ ਤੋਂ

ਭੋਜਨ ਬਾਰੇ ਨਵੀਂ ਖੋਜ ਲਈ ਭਾਰਤੀ-ਆਸਟ੍ਰੇਲੀਆ ਪ੍ਰੋ. ਬ੍ਰਜੇਸ਼ ਸਿੰਘ ਨੂੰ ਮਿਲਿਆ ਕੈਨੇਡਾ ਦਾ ਵੱਕਾਰੀ ਐਵਾਰਡ
ਮੈਲਬਰਨ : ਵੈਸਟਰਨ ਸਿਡਨੀ ਯੂਨੀਵਰਸਿਟੀ ਦੇ ਪ੍ਰੋਫੈਸਰ ਬ੍ਰਜੇਸ਼ ਸਿੰਘ ਨੂੰ ਭੋਜਨ ਬਾਰੇ ਖੋਜ ਅਤੇ ਸਥਿਰਤਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵੱਕਾਰੀ Arrell Global Food Innovation Research Impact Award ਮਿਲਿਆ

ਇਹ ਹੈ ਆਸਟ੍ਰੇਲੀਆ ਦਾ ਸਭ ਤੋਂ ਖ਼ਤਰਨਾਕ ਸ਼ਹਿਰ, ਪੁਲਿਸ ਵਾਲੇ ਵੀ ਸੁਰੱਖਿਅਤ ਨਹੀਂ
ਮੈਲਬਰਨ : City ਵੱਲੋਂ 2024 ਦੇ ਅੱਧ ਤਕ ਦੇ ਅਪਰਾਧ ਸੂਚਕ ਅੰਕ ਅਨੁਸਾਰ, ਆਸਟ੍ਰੇਲੀਆ ਦਾ ਸਭ ਤੋਂ ਖ਼ਤਰਨਾਕ ਸ਼ਹਿਰ Alice Springs ਹੈ। ਦੁਨੀਆ ਭਰ ਦੇ ਸਭ ਤੋਂ ਖ਼ਤਰਨਾਕ ਸ਼ਹਿਰਾਂ ਦੀ

ਮੈਲਬਰਨ ਪੁਲ ’ਤੇ ਟਰੱਕ ਹਾਦਸਾਗ੍ਰਸਤ, ਦਰਜਨਾਂ ਪਸ਼ੂਆਂ ਦੀ ਮੌਤ
ਮੈਲਬਰਨ : ਮੈਲਬਰਨ ਵਿਚ ਇਕ ਸੈਮੀ-ਟ੍ਰੇਲਰ ਦੇ ਪੁਲ ਨਾਲ ਟਕਰਾਉਣ ਕਾਰਨ 22 ਗਊਆਂ ਦੀ ਮੌਤ ਹੋ ਗਈ। ਪੁਲਿਸ ਨੂੰ ਰਾਤ 8:25 ਵਜੇ ਦੇ ਕਰੀਬ South Yarra ਵਿੱਚ Alexandra Parade ’ਤੇ

ਆਸਟ੍ਰੇਲੀਆ ਦਾ ਪਾਸਪੋਰਟ ਪਿਛਲੇ ਸਾਲ ਨਾਲੋਂ ਹੋਇਆ ਤਾਕਤਵਰ, 189 ਦੇਸ਼ਾਂ ਤਕ ਵੀਜ਼ਾ ਮੁਕਤ ਸਫ਼ਰ ਦੀ ਸਹੂਲਤ, ਪਰ ਭਾਰਤ ’ਚ ਨਹੀਂ
ਮੈਲਬਰਨ : 2024 ਦੇ Henley Passport Index ਅਨੁਸਾਰ, ਆਸਟ੍ਰੇਲੀਆ ਦੁਨੀਆ ਦਾ ਪੰਜਵਾਂ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਬਣ ਗਿਆ ਹੈ। ਇਸ ਪਾਸਪੋਰਟ ਨਾਲ ਤੁਸੀਂ 189 ਦੇਸ਼ਾਂ ’ਚ ਵੀਜ਼ਾ ਤੋਂ ਬਗ਼ੈਰ ਸਫ਼ਰ

ਆਸਟ੍ਰੇਲੀਆ ’ਚ ਜਨਮ ਰੇਟ 2006 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ, ਜਾਣੋ ਕਾਰਨ
ਮੈਲਬਰਨ : ਆਸਟ੍ਰੇਲੀਆ ਦੀ ਜਨਮ ਦਰ ਵਿੱਚ ਵੱਡੀ ਗਿਰਾਵਟ ਆਈ ਹੈ। 2021 ਦੇ ਮੁਕਾਬਲੇ 2023 ਵਿੱਚ 26,110 ਘੱਟ ਬੱਚੇ ਪੈਦਾ ਹੋਏ, ਜੋ ਕਿ 8.28٪ ਦੀ ਕਮੀ ਹੈ। ਇਸ ਗਿਰਾਵਟ ਦਾ

ਇੰਡੀਆ ਦੇ ਕੇਂਦਰੀ Budget ਨੇ NRIs ਨੂੰ ਕੀਤਾ ਨਿਰਾਸ਼, ਸੋਨੇ, ਚਾਂਦੀ ’ਤੇ ਕਸਟਮ ਡਿਊਟੀ ਘਟੇਗੀ, ਪਰ ਪੂੰਜੀਗਤ ਲਾਭਾਂ ’ਤੇ ਟੈਕਸ ਵਧੇ
ਮੈਲਬਰਨ : ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਪਹਿਲੇ ਬਜਟ ‘ਤੇ ਭਾਰਤੀ ਪ੍ਰਵਾਸੀ ਭਾਈਚਾਰੇ (NRIs) ਦੀਆਂ ਰਲਵੀਆਂ-ਮਿਲਵੀਆਂ ਪ੍ਰਤੀਕਿਰਿਆਵਾਂ ਆਈਆਂ ਹਨ। ਕੁਝ ਲੋਕ ਨਿਰਾਸ਼ ਹਨ ਕਿ ਬਜਟ

ਹਾਦਸੇ ’ਚ ਪਤੀ ਅਤੇ ਧੀ ਨੂੰ ਗੁਆਉਣ ਵਾਲੀ ਪੂਨਮ ਸਾਹਮਣੇ ਖੜ੍ਹੀ ਹੋਈ ਨਵੀਂ ਸਮੱਸਿਆ
ਮੈਲਬਰਨ : ਸਿਡਨੀ ਦੇ ਇਕ ਰੇਲਵੇ ਸਟੇਸ਼ਨ ‘ਤੇ ਇਕ ਦਰਦਨਾਕ ਹਾਦਸੇ ਵਿਚ ਇਕ ਮਾਂ ਅਤੇ ਉਸ ਦੀ, ਹਾਦਸੇ ’ਚ ਵਾਲ-ਵਾਲ ਬਚੀ, ਧੀ ਨੂੰ ਡੀਪੋਰਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.